AgroStar Krishi Gyaan
Pune, Maharashtra
08 Dec 19, 06:00 AM
ਅੱਜ ਦਾ ਇਨਾਮਐਗਰੋਸਟਾਰ ਖੇਤੀ-ਡਾਕਟਰ
ਖੜ੍ਹੀ ਕਣਕ ਦੀ ਫਸਲ ਵਿਚ ਟਰਮਾਈਟ ਦੀ ਖਰਾਬੀ
ਟਰਮਾਈਟ ਦੇ ਹੋਣ ਘਟਨਾਵਾਂ ਫਸਲਾਂ ਦੇ ਉਗਣ ਤੋਂ ਬਾਅਦ ਵੇਖੀਆਂ ਜਾਂਦੀਆਂ ਹਨ ਖ਼ਾਸਕਰ ਰੇਤਲੀ ਮਿੱਟੀ ਵਿੱਚ। ਜੇਕਰ ਬੀਜ ਦਾ ਇਲਾਜ਼ ਨਹੀਂ ਕੀਤਾ ਜਾਂਦਾ ਹੈ, ਕਲੋਰਪਾਈਰੀਫੋਸ 20 ਈਸੀ @ 4 ਲੀਟਰ ਪ੍ਰਤੀ ਹੈਕਟੇਅਰ ਵਿੱਚ ਸਿੰਚਾਈ ਰਾਹੀਂ ਪਾਓ ਜਾਂ ਫਿਰ ਰੇਤਲੀ ਮਿੱਟੀ ਦੇ ਫਿਪ੍ਰੋਨੀਲ 5 ਐਸਸੀ @ 1.6 ਲੀਟਰ / ਕਲੋਰੀਪਾਈਰੀਫੋਸ 20 ਈਸੀ 1.5 ਲੀਟਰ 100 ਕਿਲੋ/ਹੈਕਟੇਅਰ ਨਾਲ ਮਿਲਾਓ ਅਤੇ ਖੇਤ ਵਿਚ ਫੈਲਾਓ। ਬਾਅਦ ਵਿਚ, ਥੋੜੀ ਸਿੰਚਾਈ ਕਰੋ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
155
21