AgroStar Krishi Gyaan
Pune, Maharashtra
11 Aug 19, 06:30 PM
ਪਸ਼ੂ ਪਾਲਣhpagrisnet.gov.in
ਪਸ਼ੂਆਂ ਵਿੱਚ ਲੰਗੜਾ ਬੁਖਾਰ ਦੀ ਰੋਕਥਾਮ
ਗਾਵਾਂ ਅਤੇ ਮੱਝਾਂ ਦੋਨਾਂ ਵਿੱਚ ਲੰਗੜਾ ਬੁਖਾਰ ਬੈਕਟੀਰੀਆ ਰਾਹੀਂ ਫੈਲਦਾ ਹੈ। ਇਸ ਬੀਮਾਰੀ ਵਿੱਚ, ਪਿਛਲੀ ਲੱਤ ਦੇ ਉਪਰਲੇ ਹਿੱਸੇ ਤੇ ਬਹੁਤ ਜਿਆਦਾ ਸੋਜ ਹੋ ਜਾਂਦੀ ਹੈ, ਜਿਸਦੇ ਕਾਰਨ ਪਸ਼ੂ ਸਹੀ ਤਰ੍ਹਾਂ ਤੂਰ ਨਹੀਂ ਪਾਉਂਦਾ। ਪਸ਼ੂ ਨੂੰ ਤੇਜ ਬੂਖਾਰ ਹੁੰਦਾ ਹੈ ਅਤੇ ਸੁੱਜੇ ਹੋਏ ਹਿੱਸੇ ਨੂੰ ਦਬਾਉਣ ਤੇ ਉਹ ਜੋਰ ਨਾਲ ਚੀਕਾਂ ਮਾਰਦਾ ਹੈ। ਉਪਚਾਰ ਅਤੇ ਰੋਕਥਾਮ: ਪ੍ਰਭਾਵਿਤ ਪਸ਼ੂ ਦੇ ਇਲਾਜ ਲਈ ਨੇੜਲੇ ਪਸ਼ੂ ਦਵਾਖਾਨੇ ਵਿੱਚ ਸੰਪਰਕ ਕਰੋ। ਪਸ਼ੂ ਦਾ ਉਚਿਤ ਇਲਾਜ ਹੋਣ ਵਿੱਚ ਦੇਰੀ ਹੋਣ ਤੇ ਬੈਕਟੀਰੀਆ ਦੁਆਰਾ ਜ਼ਹਿਰ ਬਣਦੀ ਹੈ ਜੋ ਪੂਰੇ ਸ਼ਰੀਰ ਵਿੱਚ ਫੈਲ ਕੇ ਮੌਤ ਦਾ ਕਾਰਨ ਬਣ ਸਕਦੀ ਹੈ। ਪਸ਼ੂਆਂ ਦਾ ਇਲਾਜ ਕਰਨ ਦੇ ਲਈ ਸੁੱਜੇ ਹਿੱਸੇ ਤੇ ਪੈਨੀਸਿਲੀਨ ਦੇ ਇੰਜੇਕਸ਼ਨ ਨੂੰ ਉੱਚ ਮਾਤਰਾ ਵਿੱਚ ਦਿੱਤਾ ਜਾਂਦਾ ਹੈ। ਇਸਲਈ, ਇਸ ਬੀਮਾਰੀ ਨੂੰ ਰੋਕਣ ਲਈ, ਪਸ਼ੂਆਂ ਦੇ ਦਵਾਖਾਨੇ ਤੇ ਇਹ ਟੀਕਾ ਮੁਫ਼ਤ ਲਗਾਇਆ ਜਾਂਦਾ ਹੈ; ਪਸ਼ੂਆਂ ਦੇ ਮਾਲਕਾਂ ਨੂੰ ਇਸ ਸੁਵਿਧਾ ਦਾ ਲਾਭ ਲੈਣਾ ਚਾਹੀਦਾ ਹੈ। ਸਰੋਤ: hpagrisnet.gov.in
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
249
0