AgroStar Krishi Gyaan
Pune, Maharashtra
01 Jan 20, 10:00 AM
ਅੰਤਰਰਾਸ਼ਟਰੀ ਖੇਤੀਨੋਲ ਫਾਰਮ
ਸਿਲਕ ਬਣਾਉਣ ਲਈ ਰੇਸ਼ਮ ਦੇ ਕੀੜੇ ਪਾਲਣਾ
1. ਰੇਸ਼ਮ ਕੀੜੇ ਦਾ ਜੀਵਨ ਚੱਕਰ ਅੰਡਿਆਂ ਨਾਲ ਸ਼ੁਰੂ ਹੁੰਦਾ ਹੈ; ਜਦੋਂ ਅੰਡੇ ਨਿਕਲਦੇ ਹਨ, ਕੀੜੇ ਸ਼ਹਤੂਤ ਦੇ ਪੱਤੇ ਖਾਉਂਦੇ ਹਨ। 2. ਰੇਸ਼ਮ ਕੀੜੇ ਦੇ ਵਾਧੇ ਅਤੇ ਵਿਕਾਸ ਲਈ 25-30 ਡਿਗਰੀ ਸੈਂਟੀਗਰੇਡ ਦਾ ਤਾਪਮਾਨ ਅਨੁਕੂਲ ਹੁੰਦਾ ਹੈ। 3. ਜਦੋਂ ਕੀੜੇ ਕਾਫ਼ੀ ਵੱਡੇ ਹੋ ਜਾਂਦੇ ਹਨ, ਤਾਂ ਉਨ੍ਹਾਂ ਨੂੰ ਕੋਕੂਨ ਤਿਆਰ ਕਰਨ ਲਈ ਫਰੇਮ ਵਿਚ ਰੱਖਿਆ ਜਾਂਦਾ ਹੈ। 4. ਇੱਕ ਵਾਰ ਕੋਕੂਨ ਪੂਰੀ ਤਰ੍ਹਾਂ ਬਣ ਜਾਣ ਤੇ, ਰੇਸ਼ਮ (ਸਿਲਕ) ਕੱਢਣ ਦਾ ਕੰਮ ਕੀਤਾ ਜਾਂਦਾ ਹੈ। 5. ਰੇਸ਼ਮ (ਸਿਲਕ) ਨੂੰ ਹੱਥੀਂ ਜਾਂ ਸਵੈਚਾਲਿਤ ਢੰਗ ਨਾਲ ਕੱਢਿਆ ਜਾਂਦਾ ਹੈ। ਸਰੋਤ: ਨੋਲ ਫਾਰਮ
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
133
11