AgroStar Krishi Gyaan
Pune, Maharashtra
18 Jul 19, 06:00 AM
ਅੱਜ ਦਾ ਇਨਾਮଏଗ୍ରୋଷ୍ଟାର ଏଗ୍ରି-ଡ଼କ୍ଟର
ਜਦੋਂ ਆਪ ਜੀ ਕਪਾਹ ਵਿੱਚ ਚਿੱਟੀ ਮੱਖੀ ਦੇਖਦੇ ਹੋ ਤਾਂ ਕਿਹੜਾ ਕੀਟਨਾਸ਼ਕ ਸਪਰੇਅ ਕਰਦੇ ਹੋ?
ਬਾਇਫੇਂਥ੍ਰਿਨ 10 EC @10 ਮਿਲੀ ਜਾਂ ਫੇਂਪ੍ਰੋਪੈਥ੍ਰਿਨ 30 EC @4 ਮਿਲੀ ਜਾਂ ਪਾਇਰੀਪ੍ਰੋਕਸੀਫੇਨ 10 EC @20 ਮਿਲੀ ਜਾਂ ਪਾਇਰੀਪ੍ਰੋਕਸੀਫੇਨ 5% + ਫੇਨਪ੍ਰੋਪੈਥ੍ਰਿਨ 15% EC @10 ਮਿਲੀ ਪ੍ਰਤੀ 10 ਲੀਟਰ ਪਾਣੀ ਨਾਲ ਸਪਰੇਅ ਕਰੋ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
14
0