AgroStar Krishi Gyaan
Pune, Maharashtra
07 Dec 19, 06:00 AM
ਅੱਜ ਦਾ ਇਨਾਮਐਗਰੋਸਟਾਰ ਖੇਤੀ-ਡਾਕਟਰ
ਜਦੋਂ ਥ੍ਰਿਪਸ ਅਤੇ ਫ੍ਰੂਟ ਬੋਰਰ ਇਕੱਠੇ ਨਜ਼ਰ ਆਉਣ ਤਾਂ ਆਪ ਜੀ ਕਿਹੜੇ ਕੀਟਨਾਸ਼ਕ ਦਾ ਛਿੜਕਾਓ ਕਰੋਗੇ?
ਜਦੋਂ ਦੋਵੇਂ ਕੀੜੇ ਇਕੋ ਸਮੇਂ ਨੁਕਸਾਨ ਪਹੁੰਚਾਉਂਦੇ ਹਨ, ਰੇਡੀ ਮਿਕਸ ਕੀਟਨਾਸ਼ਕ ਜਿਵੇਂ ਕਿ ਥਿਏਮੇਥੋਕਸੈਮ 12.6% + ਲੈਂਬਡਾ ਸਾਇਹੇਲੋਥ੍ਰਿਨ 9.5% ਜੇਡਸੀ @ 3 ਮਿਲੀ ਜਾਂ ਐਮਾਮੈਕਟਿਨ ਬੇਂਜੋਏਟ 1.5% + ਫਿਪ੍ਰੋਨਿਲ 3.5% ਐਸਸੀ @ 10 ਮਿਲੀ ਜਾਂ ਇੰਡੋਕਕਾਰਬ 14.5% + ਐਸਿਟੀਮਿਪ੍ਰਿਡ 7.7% ਡਬਲਿਉ/ਡਬਲਿਉ ਐਸਸੀ @ 10 ਮਿਲੀ ਜਾਂ ਪ੍ਰੋਫੇਨੋਫੋਸ 40% + ਫੇਨਪਾਇਰੋਕਸਾਈਮੇਟe 2.5% ਡਬਲਿਉ/ਡਬਲਿਉ ਈਸੀ @ 10 ਮਿਲੀ ਪ੍ਰਤੀ 10 ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
32
0