AgroStar Krishi Gyaan
Pune, Maharashtra
22 Jan 20, 06:00 AM
ਅੱਜ ਦਾ ਇਨਾਮਐਗਰੋਸਟਾਰ ਖੇਤੀ-ਡਾਕਟਰ
ਆਪ ਜੀ ਕਾਬਲੀ ਚਨੇ ਦੀ ਫਲੀ ਦੇ ਬੋਰਰ ਲਈ ਕਿਹੜਾ ਕੀਟਨਾਸ਼ਕ ਚੁਣੋਗੇ?
ਲੈਂਬਡਾ ਸਾਇਹੇਲੋਥ੍ਰਿਨ 5 ਈਸੀ @ 12 ਮਿਲੀ ਜਾਂ ਕ੍ਵਿਨਲਫੋਸ 25 ਈਸੀ @ 20 ਮਿਲੀ ਜਾਂ ਐਮਾਮੈਕਟਿਨ ਬੇਂਜੋਏਟ 5 ਐਸਜੀ @ 4 ਗ੍ਰਾਮ ਪ੍ਰਤੀ 10 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
23
0