AgroStar Krishi Gyaan
Pune, Maharashtra
20 Oct 19, 06:00 AM
ਅੱਜ ਦਾ ਇਨਾਮଏଗ୍ରୋଷ୍ଟାର ଏଗ୍ରି-ଡ଼କ୍ଟର
ਕਪਾਹ ਵਿਚ ਗੁਲਾਬੀ ਬੋਲਵੌਰਮ ਦੀ ਘਟਨਾ ਹੋਣ ਤੇ ਆਪ ਜੀ ਕੀ ਉਪਾਅ ਕਰਨ ਜਾ ਰਹੇ ਹੋ?
ਪ੍ਰਤੀ ਏਕੜ ਵਿਚ 10 ਫੇਰੋਮੋਨ ਜਾਲ ਲਗਾਓ। ਜੇਕਰ ਮੋਥ ਕੈਚ ਲਗਾਤਾਰ ਫਿਰੋਮੋਨ ਜਾਲ ਵਿੱਚ ਫੰਸਦੇ ਰਹਿੰਦੇ ਹੋਣ, ਤਾਂ ਪ੍ਰੋਫੇਨੋਫੋਸ 50 ਈਸੀ @ 10 ਮਿਲੀ ਪ੍ਰਤੀ 10 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ ਅਤੇ 10 ਦਿਨਾਂ ਬਾਅਦ ਕਲੋਰੈਂਤ੍ਰਾਨਿਲੀਪਰੋਲ 9.3% + ਲੈਂਬਡਾ ਸਾਇਹੇਲੋਥ੍ਰਿਨ 4.6 ZC @ 5 ਮਿਲੀ ਪ੍ਰਤੀ 10 ਲੀਟਰ ਦੇ ਹਿਸਾਬ ਨਾਲ ਦੂਜੀ ਸਪਰੇਅ ਕਰੋ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
375
45