AgroStar Krishi Gyaan
Pune, Maharashtra
01 Apr 19, 10:00 AM
ਸਲਾਹਕਾਰ ਲੇਖଏଗ୍ରୋଷ୍ଟାର ଏଗ୍ରୋନୋମୀ ସେଣ୍ଟର ଅଫ ଏକ୍ସଲେନ୍ସ
ਟੋਮਾਟੋ ਪਿਨਵੋਰਮ (ਟੂਟਾ ਐਬਸੋਲੁਟਾ): ਇਸਦੇ ਲੱਛਣ ਅਤੇ ਪ੍ਰਬੰਧਨ ਵਾਰੇ ਜਾਣੋ
ਟੂਟਾ ਐਬਸੋਲੁਟਾ ਟਮਾਟਰ ਖਾਣਾ ਪਸੰਦ ਕਰਦੇ ਹਨ, ਵੈਸੇ ਹੋਰ ਵੀ ਸੋਲੈਨੇਸਿਅਸ ਪੌਦੇ, ਆਲੂਆਂ ਤੇ ਵੀ ਇਹ ਰਹਿੰਦੇ ਹਨ। ਇਸਦੀ ਇਕ ਸਾਲ ਵਿੱਚ ਕਈ ਪੀੜ੍ਹੀਆਂ ਹੁੰਦੀਆਂ ਹਨ ਅਤੇ ਇਹ ਟਮਾਟਰ ਦੇ ਉਗਣ ਵੇਲੇ ਉਹਨਾਂ ਨੂੰ ਪ੍ਰਭਾਵਿਤ ਕਰਦੇ ਹਨ।
ਨੁਕਸਾਨ ਦੇ ਲੱਛਣ • ਲਾਰਵਾ ਦਾ ਢੇਰ ਪੱਤਿਆ ਦੇ ਵਿਚਕਾਰ ਹੁੰਦਾ ਹੈ ਅਤੇ ਇਹ ਅਨਿਯਮਿਤ ਕਾਗਜੀ ਸੁਰੰਗਾ ਬਣਾਉਂਦੇ ਹਨ। • ਲਾਰਵਾ ਸਿਰੇ ਦੀ ਕਲਿਆਂ ਅਤੇ ਤਨਿਆਂ ਨੂੰ ਵੀ ਸੰਕ੍ਰਮਿਤ ਕਰਦਾ ਹੈ। ਬਹੁਤ ਜਿਆਦਾ ਸੰਕ੍ਰਮਣ ਹੋਣ ਤੇ, ਇਹ ਦੋਨੋ ਹਰੇ ਅਤੇ ਲਾਲ ਫਲਾਂ ਤੇ ਹਮਲਾ ਕਰਦਾ ਹੈ ਅਤੇ ਫਲਾਂ ਦੀ ਸਤਹਿ ਦੇ ਸੁਰਾਖ ਬਣਾਕੇ ਉਹਨਾਂ ਨੂੰ ਸੰਕ੍ਰਮਿਤ ਕਰਦੈ ਹੈ ਅਤੇ ਸਤਹਿ ਹੇਠਾਂ ਲਾਰਵਾ ਦੀ ਸੁਰੰਗ ਬਣੀ ਹੁੰਦੀ ਹੈ। • ਮਿੱਟੀ ਜਾਂ ਪੌਦੇ ਦੇ ਹਿਸਿਆਂ ਤੇ ਜਿਵੇਂ ਕਿ ਪਤਿਆਂ ਅਤੇ ਸ਼ਾਖਾਵਾਂ ਤੇ ਪਿਉਪਿਕਰਨ ਹੁੰਦਾ ਹੈ। ਵੱਡੇ ਕੀੜਿਆਂ ਦੇ ਸਲੇਟੀ-ਭੂਰੇ ਰੰਗੇ ਧੱਬੇਦਾਰ ਖੰਬ ਹੁੰਦੇ ਹਨ। ਨੇਸੀਡਿਓਕੋਰਿਸ ਟੇਨਿਅਸ (ਰੋਇਟਰ) (ਹੇਮਿਪੇਟ੍ਰਾ: ਮਿਰਿਡਾਈ), ਆਮਤੌਰ ਤੇ ਟਮਾਟਰ ਵਿੱਚ ਪਾਇਆ ਜਾਂਦਾ ਹੈ, ਇਹ ਪ੍ਰਭਾਵੀ ਨਿਓਕ੍ਰਿਸੋਕੈਰਿਸ ਫੋਰਮੋਸਾ (ਵੈਸਟਵੂਡ) (ਹਾਈਮਨੋਪਟ੍ਰਾ: ਇਉਲੋਫਡਾਈ) ਦਾ ਪ੍ਰਭਾਵੀ ਸ਼ਿਕਾਰੀ ਹੈ, ਇਹ ਭਾਰਤ ਅਤੇ ਦੱਖਿਣੀ ਏਸ਼ਿਆ ਵਿੱਚ ਟੇਢੀ ਲੀਫ ਮਾਈਨਰ ਦਾ ਆਮ ਪਰਜੀਵੀ ਹੈ, ਇਸਦਾ ਟੀ. ਐਬਸੁਲੋਟਾ ਦੇ ਪਰਜੀਵੀ ਦੇ ਨਾਮ ਨਾਲ ਵੀ ਦਰਜ ਹੈ। ਪ੍ਰਬੰਧਨ: • ਪਿਨਵੋਰਮ ਨਾਲ ਪ੍ਰਭਾਵਿਤ ਪੌਦਿਆਂ ਅਤੇ ਫਲਾਂ ਨੂੰ ਇਕੱਠਾ ਕਰਕੇ ਤਬਾਹ ਕਰ ਦਿਓ। • ਟਮਾਟਰ ਦੇ ਬਾਅਰ ਸੋਲੈਨੇਸਿਅਸ ਫਸਲਾਂ ਲਗਾਉਣ ਤੋਂ ਬੱਚੋ। • ਟ੍ਰਾਂਸਪਲੈਂਟ ਕਰਨ ਵੇਲੇ ਸਵਸਥ ਪੌਧੇ ਦੀ ਵਰਤੋਂ ਕਰੋ, ਵੱਡੇ ਕੀੜੇ ਨੂੰ ਆਕਰਸ਼ਿਤ ਕਰਕੇ ਮਾਰਣ ਲਈ ਫੇਰੋਮੋਨ ਜਾਲ @ 16 nos./ac ਲਗਾਓ। • ਕਲੋਰੇਂਟ੍ਰਾਨਿਲਿਪਰੋਲ 18.5% SC @ 60 ਮਿਲੀ ਜਾਂ ਸਾਇਟ੍ਰਾਨਿਲਿਪਰੋਲ 10% OD @ 60 ਮਿਲੀ ਜਾਂ ਫਲੁਬੇਂਡੀਮਾਇਡ 20% WG @ 60 gm ਜਾਂ ਇੰਡੋਕਸੈਕਰਬ 14.5% SC @ 100ml ਜਾਂ ਨੀਮ ਫੋਰਮੁਲੇਸ਼ਨ (ਅਜਾਡ੍ਰਿਕਟਿਨ 1% ਜਾਂ 5%) @ 400 – 600 ਮਿਲੀ/ਏਕੜ। ਸਰੋਤ: ICAR- ਨੈਸ਼ਨਲ ਬਿਊਰੋ ਆਫ਼ ਐਗਰੀਕਲਚਰ ਇਨਸੈਕਟ ਰਿਸੋਰਸਿਜ਼, ਬੈਂਗਲੂਰ TNAU ਐਗਰੀਟੈਕ ਪੋਰਟਲ ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
474
18