AgroStar Krishi Gyaan
Pune, Maharashtra
03 Jun 19, 10:00 AM
ਸਲਾਹਕਾਰ ਲੇਖଏଗ୍ରୋଷ୍ଟାର ଏଗ୍ରୋନୋମୀ ସେଣ୍ଟର ଅଫ ଏକ୍ସଲେନ୍ସ
ਸੋਲਰ ਲਾਇਟ ਟ੍ਰੈਪ – ਇੰਟਜਰੇਟਡ ਪੈਸਟ ਮੈਨੇਜ਼ਮੈਂਟ
ਇੰਟਜਰੇਟਡ ਪੈਸਟ ਮੈਨੇਜ਼ਮੈਂਟ (ਆਈਪੀਐੱਮ), ਇੰਟਜਰੇਟਡ ਪੈਸਟ ਕੰਟ੍ਰੋਲ (ਆਈਪੀਸੀ) ਵਜੋਂ ਵੀ ਜਾਣਿਆ ਜਾਂਦਾ ਹੈ ਤੇ ਇਹ ਇਕ ਅਜਿਹੀ ਵਿਧੀ ਹੈ ਜਿਹੜੀ ਕਿ ਕੀੜੇ ਮਕੌੜਿਆਂ ਦੇ ਆਥ੍ਰਿਕ ਕੰਟ੍ਰੋਲ ਅਭਿਆਸ ਨੂੰ ਜੋੜਦੀ ਹੈ [ ਇਸ ਵਿਚ ਕੀੜੇ ਮਕੌੜਿਆਂ ਨੂੰ ਕਈ ਕਿਸਮਾਂ ਦੇ ਟ੍ਰੈਪ ਦੀ ਵਰਤੋਂ ਨਾਲ ਕਾਬੂ ਕੀਤਾ ਜਾਂਦਾ ਹੈ [ਕੀੜੇ ਮਕੌੜਿਆਂ ਨੂੰ ਆਕ੍ਰਸ਼ਿਤ ਤੇ ਕੰਟ੍ਰੋਲ ਕਰਨ ਲਈ ਰੋਸ਼ਨੀ ਵਾਲੇ ਟ੍ਰੈਪ ਵਰਤੇ ਜਾਂਦੇ ਹਨ ਰੋਸ਼ਨੀ ਵਾਲੇ ਟ੍ਰੈਪਾਂ ਦੇ ਫਾਇਦੇ ੧. ਰਾਤ ਵੇਲੇ ਬਾਲਗ ਕੀੜੇ ਮਕੌੜੇ ਰੋਸ਼ਨੀ ਵੱਲ ਆਕ੍ਰਸ਼ਿਤ ਹੋ ਜਾਂਦੇ ਹਨ [ ਇਹੀ ਵਿਧੀ ਕੀੜੇ ਮਕੌੜਿਆਂ ਨੂੰ ਇਕ ਖਾਸ ਕਿਸਮ ਦੇ ਰੋਸ਼ਨੀ ਦੇ ਵਲਬ ਨਾਲ ਆਕ੍ਰਸ਼ਿਤ ਕਰਨ ਲਈ ਵਰਤੀ ਜਾਂਦੀ ਹੈ ੨. ਇਹ ਰੋਸ਼ਨੀ ਕੀੜੇ ਮਕੌੜਿਆਂ ਨੂੰ ਰਾਤ ਵੇਲੇ ਸ਼ਾਮ 6 ਵਜੇ ਤੋਂ 10 ਵਜੇ ਤੱਕ ਆਕ੍ਰਸ਼ਿਤ ਕਰ ਸਕਦੀ ਹੈ [ ਪੈਸਟਾਸਾਇਡਜ਼ ਦਾ ਜਾਂ ਮਿੱਟੀ ਦੇ ਤੇਲ ਦਾ ਸੋਲਯੂਸ਼ਨ ਇਕ ਸਮਤਲ ਭਾਂਡੇ ਵਿੱਚ ਰੋਸ਼ਨੀ ਦੇ ਥੱਲੇ ਇਹਨਾਂ ਕੀੜੇ ਮਕੌੜਿਆਂ ਨੂੰ ਪਾਉਣ ਲਈ ਕੀਤਾ ਜਾਂਦਾ ਹੈ; ਜਿਸ ਦੇ ਨਤੀਜੇ ਨਾਲ ਇਹ ਕੀੜੇ ਮਕੌੜੇ ਸੋਲਯੂਸ਼ਨ ਵਿੱਚ ਗਿਰ ਜਾਂਦੇ ਹਨ ਤੇ ਕਾਬੂ ਹੋ ਜਾਂਦੇ ਹਨ ੩. ਜਦੋਂ ਲਾਇਫ ਸਾਇਕਲ ਚਾਲੂ ਹੋ ਜਾਂਦਾ ਹੈ, ਇਹ ਕੀੜੇ ਮਕੌੜੇ ਉਹਨਾਂ ਦੀ ਬਾਲਗ ਹੋਣ ਦੀ ਦਸ਼ਾ ਵਿੱਚ ਕਾਬੂ ਕੀਤੇ ਜਾ ਸਕਦੇ ਹਨ [ਉਹਨਾਂ ਦੀ ਬਾਲਗ ਹੋਣ ਦੀ ਦਸ਼ਾ ਵਿੱਚ ਇਹਨਾਂ ਕੀੜੇ ਮਕੌੜਿਆਂ ਨੂੰ ਲੰਬੇ ਸਮੇਂ ਲਈ ਕਾਬੂ ਕਰਨ ਲਈ ਮਾਰਨਾ ਬਿਹਤਰ ਹੁੰਦਾ ਹੈ ਉਹ ਕੀੜੇ ਮਕੌੜੇ ਜਿਹੜੇ ਕਾਬੂ ਕੀਤੇ ਜਾ ਸਕਦੇ ਹਨ ੧. ਟ੍ਰੈਪ ਅੰਗੂਰ, ਅੰਬ ਤੇ ਦੂਜੀਆਂ ਚੀਜ਼ਾਂ ਵਿੱਚ ਚਿੱਟੀ ਕਿਰਮ, ਬਾਲਗ ਕੀੜਿਆਂ ਤੇ ਕੀੜੇ ਮਕੌੜਿਆਂ ਨੂੰ ਆਕ੍ਰਸ਼ਿਤ ਕਰਦਾ ਹੈ ੨. ਕਈ ਕੀੜੇ ਮਕੌੜਿਆਂ ਨੂੰ ਉਹਨਾਂ ਦੀ ਬਾਲਗ ਦਸ਼ਾ ਵਿੱਚ ਜੂਨ ਵਿੱਚ ਮਾਨਸੂਨ ਦੇ ਸ਼ੁਰੂਆਤ ਵਿੱਚ ਕਾਬੂ ਕੀਤਾ ਜਾ ਸਕਦਾ ਹੈ ਰੋਸ਼ਨੀ ਵਾਲੇ ਟ੍ਰੈਪ ਦੀ ਵਰਤੋਂ ਵਿੱਚ ਮੁਸ਼ਕਿਲਾਂ ੧. ਪੇਂਡੂ ਖੇਤਰਾਂ ਵਿੱਚ ਲੋਡ ਸ਼ੈਡਿੰਗ ਦੇ ਕਾਰਨ ਰੋਸ਼ਨੀ ਵਾਲੇ ਟ੍ਰੈਪ ਦੁਬਾਰਾ ਦੁਬਾਰਾ ਨਹੀਂ ਵਰਤੇ ਜਾ ਸਕਦੇ [ ਸ਼ਾਮ 6 ਵਜੇ ਤੋਂ 10 ਵਜੇ ਤੱਕ ਰੋਸ਼ਨੀ ਵਾਲੇ ਟ੍ਰੈਪ ਦੀ ਲਗਾਤਾਰ ਵਰਤੋਂ ਵਿੱਚ ਇਹ ਮੁਸ਼ਕਿਲਾਂ ਆਉਂਦੀਆਂ ਹਨ ੨. ਵਲਬ ਦੀ ਲਗਾਤਾਰ ਦੇਖਭਾਲ ਵਿੱਚ ਮੁਸ਼ਕਿਲਾ ਪੈਦਾ ਕਰਦੀ ਹੈ ਰੋਸ਼ਨੀ ਵਾਲੇ ਟ੍ਰੈਪ ਦੀ ਮੁੱਖ ਵਰਤੋਂ ਮਾਨਸੂਨ ਸੀਜ਼ਨ ਵਿੱਚ ਹੁੰਦੀ ਹੈ [ ਵਰਖਾ ਵਾਲੇ ਮੌਸਮ ਵਿੱਚ ਬਿਜਲੀ ਦੇ ਕਨੈਕਸ਼ਨਾਂ ਬਾਬਤ ਮੁੱਖ ਸਮੱਸਿਆ ਹੁੰਦੀ ਹੈ [ ਵਰਖਾ ਬਲਬ ਦੀ ਲਗਾਤਾਰ ਦੇਖਭਾਲ ਬਾਬਤ ਮੁਸ਼ਿਕਲਾਂ ਪੈਦਾ ਕਰਦੀ ਹੈ ੩. ਹਲ ਦੇ ਤੌਰ ਤੇ ਇੱਕ ਏਕੜ ਦੇ ਖੇਤ ਵਿੱਚ ਇੱਕ ਸੋਲਰ ਟ੍ਰੈਪ ਲਗਾਉਣਾ ਚਾਹੀਦਾ ਹੈ ਸ਼ਾਮ ਨੂੰ ਸੂਰਜ ਛਿਪਣ ਤੋਂ ਬਾਅਦ ਸੋਲਰ ਟ੍ਰੈਪ ਆਪਣੇ ਆਪ ਸ਼ੁਰੂ ਹੋ ਜਾਂਦਾ ਹੈ ਤੇ ਸ਼ੁਰੂ ਹੋਣ ਤੋਂ ਬਾਅਦ 4 ਘੰਟਿਆਂ ਵਿੱਚ ਬੰਦ ਵੀ ਹੋ ਜਾਂਦਾ ਹੈ ਸ੍ਰੋਤ – ਐਗਰੋ ਸਟਾਰ ਐਗਰੋਨੋਮੀ ਸੈਂਟਰ ਫਾਰ ਐਕਸਲੈਂਸ
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
634
0