AgroStar Krishi Gyaan
Pune, Maharashtra
30 Oct 19, 06:00 AM
ਅੱਜ ਦਾ ਇਨਾਮଏଗ୍ରୋଷ୍ଟାର ଏଗ୍ରି-ଡ଼କ୍ଟର
ਸਰਦੀਆਂ ਵਿੱਚ ਫਸਲਾਂ ਦੇ ਵਾਧੇ ਨੂੰ ਸੁਧਾਰਨ ਲਈ ਉਚਿਤ ਪ੍ਰਬੰਧਨ ਅਭਿਆਸ।
ਸਰਦੀਆਂ ਦੇ ਮੌਸਮ ਵਿੱਚ ਘੱਟ ਤਾਪਮਾਨ ਦੇ ਕਾਰਨ ਫਸਲ ਜ਼ੋਰਾਂ-ਸ਼ੋਰਾਂ ਨਾਲ ਨਹੀਂ ਵਧਦੀ। ਬਿਜਾਈ ਤੋਂ ਪਹਿਲਾਂ ਮਿੱਟੀ ਵਿੱਚ ਸੜੇ ਹੋਏ ਖੇਤ ਦੇ ਯਾਰਡ ਦੀ ਖਾਦ (ਐਫਵਾਈਐਮ) ਮਿੱਟੀ ਵਿੱਚ ਰਲਾਓ ਅਤੇ ਫਸਲਾਂ ਦੇ ਵਾਧੇ ਸਮੇਂ, ਮਿੱਟੀ ਦਾ ਤਾਪਮਾਨ ਵਧਾਉਣ ਲਈ ਜੈਵਿਕ ਖਾਦਾਂ ਦੀ ਵਰਤੋਂ ਕਰੋ। ਸੂਖਮ ਜੀਵ-ਜੰਤੂਆਂ ਦੀ ਜੈਵਿਕ ਗਤੀਵਿਧੀ ਦੇ ਕਾਰਨ ਮਿੱਟੀ ਦਾ ਤਾਪਮਾਨ ਵਧਦਾ ਹੈ, ਇਹ ਫਸਲਾਂ ਦੇ ਵਾਧੇ ਲਈ ਢੁਕਵਾਂ ਵਾਤਾਵਰਣ ਬਣਾਉਣ ਲਈ ਕਾਫੀ ਮਜ਼ਬੂਤ ਹੋਵੇਗਾ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
75
0