AgroStar Krishi Gyaan
Pune, Maharashtra
16 Nov 19, 04:00 PM
ਅੱਜ ਦੀ ਫੋਟੋਐਗਰੋਸਟਾਰ ਐਗਰੋਨੌਮੀ ਸੈਂਟਰ ਆਫ ਐਕਸੀਲੈਂਸ
ਫੁੱਲਗੋਭੀ ਵਿੱਚ ਪੱਤਾ ਖਾਣ ਵਾਲੀ ਸੂੰਡੀ ਦਾ ਪ੍ਰਕੋਪ
ਕਿਸਾਨ ਦਾ ਨਾਮ: ਸ੍ਰੀ ਅੰਕੁਸ ਗੁਪਤਾ ਰਾਜ: ਮੱਧ ਪ੍ਰਦੇਸ਼ ਸਲਾਹ: ਫਲੁਬੈਂਡੀਅਮਾਈਡ 20% ਡਬਲਯੂ ਜੀ @15 ਗ੍ਰਾਮ ਪ੍ਰਤੀ ਪੰਪ ਦੇ ਹਿਸਾਬ ਨਾਲ ਸਪਰੇਅ ਕਰੋ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
150
15