AgroStar Krishi Gyaan
Pune, Maharashtra
23 Dec 19, 04:00 PM
ਅੱਜ ਦੀ ਫੋਟੋਐਗਰੋਸਟਾਰ ਐਗਰੋਨੌਮੀ ਸੈਂਟਰ ਆਫ ਐਕਸੀਲੈਂਸ
ਪਿਆਜ਼ ਦੀ ਫਸਲ ਵਿੱਚ ਫਲ ਚੂਸਣ ਵਾਲੇ ਕੀੜੇ ਅਤੇ ਫੰਗੀ ਦਾ ਪ੍ਰਕੋਪ
ਕਿਸਾਨ ਦਾ ਨਾਮ: ਸ਼੍ਰੀ ਕਲਪਾ ਜੀ ਰਾਜ: ਕਰਨਾਟਕ ਸਲਾਹ: ਇਮੀਡਾਕਲੋਪ੍ਰਿਡ 70% ਡਬਲਯੂ ਜੀ @ 7 ਗ੍ਰਾਮ ਪ੍ਰਤੀ ਪੰਪ ਦੇ ਹਿਸਾਬ ਨਾਲ ਸਪਰੇਅ ਕਰੋ। ਇਸ ਤੋਂ ਬਾਅਦ, ਕਾਰਬੈਂਡਾਜ਼ੀਮ 12% + ਮੈਨਕੋਜ਼ੇਬ 63% ਡਬਲਯੂਪੀ @ 35 ਗ੍ਰਾਮ ਪ੍ਰਤੀ ਪੰਪ ਦੇ ਹਿਸਾਬ ਨਾਲ ਸਪਰੇਅ ਕਰੋ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
607
143