AgroStar Krishi Gyaan
Pune, Maharashtra
16 Oct 19, 04:00 PM
ਅੱਜ ਦੀ ਫੋਟੋਐਗਰੋਸਟਾਰ ਐਗਰੋਨੌਮੀ ਸੈਂਟਰ ਆਫ ਐਕਸੀਲੈਂਸ
ਹਲਦੀ ਵਿਚ ਪੌਸ਼ਟਿਕ ਤੱਤਾਂ ਦੀ ਕਮੀ
ਕਿਸਾਨ ਦਾ ਨਾਮ: ਸ਼੍ਰੀ ਅੰਦੇਮ ਰਾਜੇਸ਼ ਰਾਜ: ਤੇਲੰਗਾਨਾ ਸੁਝਾਅ: ਫੇਰਸ ਸਲਫੇਟ 19% @ 30 ਗ੍ਰਾਮ ਪ੍ਰਤੀ ਪੰਪ ਦੇ ਹਿਸਾਬ ਨਾਲ ਸਪਰੇਅ ਕਰੋ ਅਤੇ 19:19:19 @ 3 ਕਿੱਲੋ ਨੂੰ ਡਰਿਪ ਰਾਹੀਂ ਦੇਣਾ ਚਾਹੀਦਾ ਹੈ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
307
5