AgroStar Krishi Gyaan
Pune, Maharashtra
22 May 19, 06:00 AM
ਅੱਜ ਦਾ ਇਨਾਮଏଗ୍ରୋଷ୍ଟାର ଏଗ୍ରି-ଡ଼କ୍ଟର
ਟਮਾਟਰ ਵਿੱਚ ਫ੍ਰੂਟ ਬੋਰਰ ਦਾ ਪ੍ਰਬੰਧਨ
ਟਮਾਟਰ ਵਿੱਚ ਫ੍ਰੂਟ ਬੋਰਰ ਦੀ ਪਹਿਲੀ ਅਵਸਥਾ ਲਈ 200 ਲੀਟਰ ਪਾਣੀ ਵਿੱਚ ਨੀਮ ਦਾ ਤੇਲ 10000 ppm @ 500ml ਜਾਂ 200 ਲੀਟਰ ਪਾਣੀ ਵਿੱਚ ਬੈਸਿਲਸ ਥੂਰਿੰਜਿਨੇਸਿਸ @ 400 ਗ੍ਰਾਮ ਜਾਂ 200 ਲੀਟਰ ਪਾਣੀ ਵਿੱਚ ਬਿਉਵੇਰਿਆ ਬੈਸਿਆਨਾ 1% @ 1 ਕਿਲੋ ਪ੍ਰਤੀ ਏਕੜ ਦੇ ਅਨੁਸਾਰ 8 ਤੋਂ 10 ਦਿਨਾਂ ਦੇ ਅੰਤਰਾਲ ਤੇ ਸਪਰੇਅ ਕਰੋ। ਫ੍ਰੂਟ ਬੋਰਰ ਦੇ ਜਿਆਦਾ ਵਾਧੇ ਦੇ ਨਿਯੰਤ੍ਰਣ ਲਈ, 200 ਲੀਟਰ ਵਿੱਚ ਫਲੂਬੇਂਡਾਮਿਡ 20% WG@ 50 ਗ੍ਰਾਮ ਪ੍ਰਤੀ ਏਕੜ, ਕਲੋਰੋਂਤ੍ਰਾਨਿਲੀਪਰੋਲ 18.5% SC 60ml ਪ੍ਰਤੀ 100 ਲੀਟਰ ਪਾਣੀ, 200 ਲੀਟਰ ਪਾਣੀ ਵਿੱਚ ਘੋਲੋ ਅਤੇ ਇਕ ਹੀ ਕੀਟਨਾਸ਼ਕ ਦੀ ਮੁੜ ਵਰਤੋਂ ਨਾ ਕਰੋ ਅਤੇ ਕੀਟਨਾਸ਼ਕ ਨੂੰ 10 ਤੋਂ 15 ਦਿਨਾਂ ਦੇ ਅੰਤਰਾਲ ਤੇ ਸਪਰੇਅ ਕਰੋ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
144
25