AgroStar Krishi Gyaan
Pune, Maharashtra
25 Oct 19, 06:00 AM
ਅੱਜ ਦਾ ਇਨਾਮଏଗ୍ରୋଷ୍ଟାର ଏଗ୍ରି-ଡ଼କ୍ଟର
ਬੈਂਗਣ ਨੂੰ ਸੰਕ੍ਰਮਿਤ ਕਰਨ ਵਾਲੇ ਇਸ ਵਾਇਰਲ ਰੋਗ ਵਾਰੇ ਜਾਣੋ
ਇਹ ਇੱਕ ਵਾਇਰਲ ਰੋਗ ਹੈ ਜੋ ਕਿ ਚੂਸਣ ਵਾਲੇ ਕੀੜੇ-ਮਕੌੜਿਆਂ ਜਿਵੇਂ ਕਿ ਐਫਿਡ ਰਾਹੀਂ ਫੈਲਦਾ ਹੈ।  ਜੇ ਤੰਬਾਕੂ, ਟਮਾਟਰ, ਖੀਰੇ ਜਿਵੇਂ ਸਬਜ਼ੀਆਂ ਦੀਆਂ ਫਸਲਾਂ ਬੈਂਗਣ ਦੀ ਫਸਲ ਦੇ ਆਸ ਪਾਸ ਉਗਾਈਆਂ ਜਾਣ ਤਾਂ ਇਸਦੇ ਵੱਧਣ ਦੀ ਸੰਭਾਵਨਾ ਹੁੰਦੀ ਹੈ। ਫਸਲਾਂ ਦੇ ਵਾਧੇ ਨੂੰ ਪ੍ਰਭਾਵਤ ਕਰਦਾ ਹੈ ਅਤੇ ਪੱਤੇ ਖਰਾਬ ਹੋ ਜਾਂਦੇ ਹਨ। ਸੰਕ੍ਰਮਿਤ ਪੌਦਿਆਂ ਨੂੰ ਪੁੱਟੋ ਅਤੇ ਸਮੇਂ ਸਮੇਂ ਤੇ ਵੈਕਟਰ (ਐਫਿਡ) ਨੂੰ ਨਿਯੰਤਰਿਤ ਕਰੋ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
241
39