AgroStar Krishi Gyaan
Pune, Maharashtra
05 Mar 19, 06:00 AM
ਅੱਜ ਦਾ ਇਨਾਮଏଗ୍ରୋଷ୍ଟାର ଏଗ୍ରି-ଡ଼କ୍ଟର
ਡਾਇਮੰਡ ਬੈਕ ਮੋਥ ਲਈ ਕੀਟਨਾਸ਼ਕ
ਡਾਇਮੰਡ ਬੈਕ ਮੋਥ ਨੂੰ ਨਿਯੰਤ੍ਰਣ ਕਰਨ ਲਈ, ਪ੍ਰਤੀ 10 ਲੀਟਰ ਪਾਣੀ ਤੇ ਐਮਾਮੈਤਟਿਨ ਬੇਂਜੋਏਟ 5% SG @ 3 g ਜਾਂ ਮੇਟਾਫਲੁਮਾਇਜੋਨ 22% SC @ 10 ml ਜਾਂ ਕਲੋਰਫਲੁਏਜੁਰੋਨ 5.4% EC @ 10 ਨੂੰ ਸਪਰੇਅ ਕਰੋ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
2
0