AgroStar Krishi Gyaan
Pune, Maharashtra
26 Oct 19, 12:00 PM
ਅੱਜ ਦਾ ਇਨਾਮଏଗ୍ରୋଷ୍ଟାର ଏଗ୍ରି-ଡ଼କ୍ଟର
ਚੈਫ ਕੱਟਰ (ਘਾਹ ਕੁਤਰਣ ਵਾਲਾ) ਦੀ ਮਹੱਤਤਾ:
ਚੈਫ ਕੱਟਰ (ਘਾਹ ਕੁਤਰਣ ਵਾਲਾ) ਮਸ਼ੀਨ ਦਾ ਪਸ਼ੂਪਾਲਣ ਵਿੱਚ ਬਹੁਤ ਮਹੱਤਵਪੂਰਨ ਹੈ। ਪਸ਼ੂ-ਮੱਝ ਕੱਟੇ ਹੋਏ ਘਾਹ ਦੇ ਚਾਰੇ ਨੂੰ ਆਸਾਨੀ ਨਾਲ ਖਾ ਸਕਦੇ ਹਨ। ਚੈਫ ਕੱਟਰ (ਘਾਹ ਕੁਤਰਣ ਵਾਲਾ) ਦਾ ਮੁੱਖ ਉਦੇਸ਼ ਇਹ ਹੈ ਕਿ ਇਹ ਚਾਰੇ ਦੀ ਬਰਬਾਦੀ ਨੂੰ ਘਟਾਉਂਦਾ ਹੈ। ਇਹ ਕੁਤਰੇ ਹੋਏ ਚਾਰੇ ਵਿਚ ਹਰੇ ਮੋਟੇ ਚਾਰੇ ਦੇ ਨਾਲ ਸੁੱਕੇ ਮੋਟੇ ਚਾਰੇ ਨੂੰ ਰੱਲਾ ਸਕਦਾ ਹੈ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
770
2