AgroStar Krishi Gyaan
Pune, Maharashtra
07 Oct 19, 06:00 AM
ਅੱਜ ਦਾ ਇਨਾਮଏଗ୍ରୋଷ୍ଟାର ଏଗ୍ରି-ଡ଼କ୍ଟର
ਕੀ ਆਪ ਜੀ ਨੇ ਫਸਲਾਂ ਉਤੇ ਇਸ ਕਿਸਮ ਦੀ ਝੱਗ ਵੇਖੀ ਹੈ?
ਇਹ ਸਪਿਟਲਬੱਗ ਹਨ। ਉਹ ਆਪਣੇ ਸ਼ਰੀਰ ਵਿਚੋਂ ਝੱਗ ਵਰਗੇ ਪਦਾਰਥ ਬਾਹਰ ਕੱਢਦੇ ਹਨ ਅਤੇ ਆਪਣੇ ਆਪ ਨੂੰ ਢੱਕ ਲੈਂਦੇ ਹਨ। ਝੱਗ ਨੂੰ ਹਟਾ ਕੇ ਕੀੜਿਆਂ ਨੂੰ ਵੇਖਿਆ ਜਾ ਸਕਦਾ ਹੈ। ਇਨ੍ਹਾਂ ਕੀੜਿਆਂ ਕਾਰਨ ਕੋਈ ਆਰਥਿਕ ਨੁਕਸਾਨ ਨਹੀਂ ਹੋਇਆ ਹੈ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
225
1