AgroStar Krishi Gyaan
Pune, Maharashtra
26 Jun 19, 04:00 PM
ਅੱਜ ਦੀ ਫੋਟੋଏଗ୍ରୋଷ୍ଟାର ଏଗ୍ରୋନୋମୀ ସେଣ୍ଟର ଅଫ ଏକ୍ସଲେନ୍ସ
ਭਿੰਡੀ ਦੀ ਅਧਿਕਤਮ ਪੈਦਾਵਾਰ ਲਈ ਸਿਫਾਰਿਸ਼ ਕੀਤੀ ਖਾਦ ਦਿਓ
ਕਿਸਾਨ ਦਾ ਨਾਮ: ਸ਼੍ਰੀ ਰਾਜੇਸ਼ ਰਾਠੌੜ ਰਾਜ: ਮਹਾਰਾਸ਼ਟਰ ਸਲਾਹ: ਪ੍ਰਤੀ ਏਕੜ 12:61:00 @ 5 ਕਿਲੋਗ੍ਰਾਮ ਡ੍ਰਿਪ ਰਾਹੀਂ ਦੇਣਾ ਚਾਹੀਦਾ ਹੈ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
515
55