AgroStar Krishi Gyaan
Pune, Maharashtra
24 Jan 20, 10:00 AM
ਮਜ਼ੇਦਾਰ ਤੱਥਮਜ਼ੇਦਾਰ ਤੱਥ
ਕੀ ਤੁਸੀ ਜਾਣਦੇ ਹੋ?
1. ਅੰਤਰਰਾਸ਼ਟਰੀ ਜਲ ਪ੍ਰਬੰਧਨ ਸੰਸਥਾ 1985 ਵਿਚ ਸਥਾਪਿਤ ਕੀਤੀ ਗਈ ਸੀ। 2. ਭਾਰਤ ਵਿਚ ਗੰਨੇ ਦੇ ਉਤਪਾਦਨ ਵਿਚ ਉੱਤਰ ਪ੍ਰਦੇਸ਼ ਪਹਿਲੇ ਸਥਾਨ 'ਤੇ ਹੈ। 3. ਗੋਭੀ ਦੇ ਭੂਰੇ ਹੋਣ 'ਚ ਬੋਰਨ ਦੀ ਘਾਟ ਜ਼ਿੰਮੇਵਾਰ ਹੈ। 4. ਨੌਰਮਨ ਬੋਰਲੌਗ (Norman Borlaug), ਇੱਕ ਅਮਰੀਕੀ ਖੇਤੀਬਾੜੀ ਵਿਗਿਆਨੀ, ਹਰੀ ਕ੍ਰਾਂਤੀ ਦੇ ਜਨਕ ਹਨ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
40
1