AgroStar Krishi Gyaan
Pune, Maharashtra
10 Jan 20, 10:00 AM
ਮਜ਼ੇਦਾਰ ਤੱਥਮਜ਼ੇਦਾਰ ਤੱਥ
ਕੀ ਤੁਸੀ ਜਾਣਦੇ ਹੋ?
1. ਖੇਤੀਬਾੜੀ ਵਿਕਾਸ ਲਈ ਅੰਤਰਰਾਸ਼ਟਰੀ ਫੰਡ (ਆਈਐਫਏਜੀ) ਦਾ ਮੁੱਖ ਦਫਤਰ ਰੋਮ, ਇਟਲੀ ਵਿੱਚ ਹੈ। 2. ਝੋਨੇ ਵਿਚ ਬਲਾਸਟ ਬਿਮਾਰੀ ਦਾ ਕਾਰਕ ਜੀਵ ਪਾਈਰਕੂਲਰੀਆ ਓਰੀਜ਼ਾ ਹੈ 3. ਅੰਬ ਵਿਟਾਮਿਨ ਏ ਅਤੇ ਸੀ ਦਾ ਬਹੁਤ ਵੱਡਾ ਸਰੋਤ ਹਨ। 4. ਭਾਰਤ ਵਿਚ ਕਣਕ ਦੇ ਉਤਪਾਦਨ ਵਿਚ ਉੱਤਰ ਪ੍ਰਦੇਸ਼ ਪਹਿਲੇ ਨੰਬਰ 'ਤੇ ਹੈ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
93
0