AgroStar Krishi Gyaan
Pune, Maharashtra
13 Dec 19, 10:00 AM
ਮਜ਼ੇਦਾਰ ਤੱਥਮਜ਼ੇਦਾਰ ਤੱਥ
ਕੀ ਤੁਸੀ ਜਾਣਦੇ ਹੋ?
1. ਰੂਟ ਬੋਰਰ ਮਿੱਟੀ ਵਿੱਚ ਰਹਿਣ ਵਾਲਾ ਕੀਟ ਹੈ। 2. ਅਨਾਰ ਵਿਟਾਮਿਨ, ਮੁੱਖ ਤੌਰ ਤੇ ਵਿਟਾਮਿਨ ਏ, ਵਿਟਾਮਿਨ ਸੀ ਅਤੇ ਵਿਟਾਮਿਨ ਈ, ਅਤੇ ਫੋਲਿਕ ਐਸਿਡ ਦਾ ਇੱਕ ਵਧੀਆ ਸਰੋਤ ਹੈ। 3. ਇਕ ਕੱਪ ਪੱਕੀ ਹੋਈ ਦਾਲ ਪੂਰੇ ਦਿਨ ਲਈ ਅੱਧ ਤੋਂ ਜ਼ਿਆਦਾ ਫਾਈਬਰ ਦੀ ਲੋੜੀਂਦੀ ਮਾਤਰਾ ਪ੍ਰਦਾਨ ਕਰਦੀ ਹੈ। 4. ਉੱਤਰ ਪ੍ਰਦੇਸ਼, ਰਾਜਸਥਾਨ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਸਭ ਤੋਂ ਜ਼ਿਆਦਾ ਪਸ਼ੂਆਂ ਦੀ ਆਬਾਦੀ ਵਾਲੇ ਤਿੰਨ ਸਭ ਤੋਂ ਵੱਡੇ ਭਾਰਤੀ ਰਾਜ ਹਨ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
108
1