AgroStar Krishi Gyaan
Pune, Maharashtra
05 Jul 19, 10:00 AM
ਮਜ਼ੇਦਾਰ ਤੱਥਮਜ਼ੇਦਾਰ ਤੱਥ
ਕੀ ਤੁਸੀ ਜਾਣਦੇ ਹੋ?
1. ਭਾਰਤ ਦੁਨੀਆ ਦਾ ਮੋਹਰੀ ਜੂਟ ਦਾ ਉਤਪਾਦਕ ਹੈ। 2. ਗੰਨੇ ਦੇ ਵਿਕਾਸ ਲਈ ਆਦਰਸ਼ ਤਾਪਮਾਨ 20 ਡਿਗਰੀ ਸੈਲਸੀਅਸ ਹੁੰਦਾ ਹੈ। 3. ਕੇਂਦਰੀ ਆਲੂ ਰਿਸਰਚ ਇੰਸਟੀਚਿਊਟ ਸ਼ਿਮਲਾ ਵਿੱਚ ਸਥਿਤ ਹੈ। 4. ਹਰੀ ਖਾਦ ਫਸਲਾਂ ਦੇ ਧਇੰਚਾ ਵਿੱਚ ਸਭ ਤੋਂ ਵੱਧ ਮਾਤਰਾ ਨਾਈਟ੍ਰੋਜਨ ਦੀ ਹੁੰਦੀ ਹੈ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
111
0