AgroStar Krishi Gyaan
Pune, Maharashtra
05 Apr 19, 10:00 AM
ਮਜ਼ੇਦਾਰ ਤੱਥਮਜ਼ੇਦਾਰ ਤੱਥ
ਕੀ ਤੁਸੀ ਜਾਣਦੇ ਹੋ?
1. ਪੀਲੇ ਰੰਗ ਦੇ ਫਲ ਵਿੱਚ ਸਭਤੋਂ ਜਿਆਦਾ ਵਿਟਾਮਿਨ ਏ ਹੁੰਦਾ ਹੈ। 2. ਸੋਕੇ ਲਈ ਫਲਾਂ ਦੀ ਫਸਲਾਂ ਵਿੱਚ ਅਨਾਰ ਦੀ ਫਸਲ ਸਭਤੋਂ ਜਿਆਦਾ ਸਹਿਣਸ਼ੀਲ ਹੁੰਦੀ ਹੈ। 3. ਗੋਭੀ ਵਿੱਚ ਇੰਡੋਲ-3-ਕਾਰਬਿਨੋਲ ਦੀ ਉਪਸਥਿਤੀ ਦੇ ਕਾਰਨ ਐਂਟੀਕੈਂਸਰ ਗੁਣ ਹੁੰਦਾ ਹੈ। 4. ਦੁਨੀਆ ਭਰ ਦੇ ਸਿੰਚਾਈ ਦੇ ਖੇਤਰ ਵਿੱਚ ਭਾਰਤ ਅਤੇ ਚੀਨ ਦੋਨਾਂ ਦਾ 42% ਸੰਮਿਲਤ ਹੈ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
349
2