AgroStar Krishi Gyaan
Pune, Maharashtra
22 Feb 19, 10:00 AM
ਮਜ਼ੇਦਾਰ ਤੱਥਮਜ਼ੇਦਾਰ ਤੱਥ
ਕੀ ਤੁਸੀ ਜਾਣਦੇ ਹੋ?
• ਨੈਸ਼ਨਲ ਸੀਡ ਕਾਰਪੋਰੇਸ਼ਨ ਦੀ ਸਥਾਪਨਾ ਮਾਰਚ 1963 ਵਿਚ ਹੋਈ ਸੀ। • 2 ਅਕਤੂਬਰ 1969 ਨੂੰ ਭਾਰਤੀ ਬੀਜ ਐਕਟ ਲਾਗੂ ਕੀਤਾ ਗਿਆ। • ਜੁਲਾਈ 1963 ਵਿਚ ਨੈਸ਼ਨਲ ਸੀਡ ਕਾਰਪੋਰੇਸ਼ਨ ਦਾ ਕਾਰਜਸ਼ੀਲ ਹੋਇਆ ਸੀ। • ਨੈਸ਼ਨਲ ਸੀਡ ਕਾਰਪੋਰੇਸ਼ਨ ਦਾ ਮੁੱਖ ਕੇਂਦਰ ਪੂਸਾ ਕੈਂਪਸ, ਦਿੱਲੀ ਵਿੱਚ ਹੈ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
1027
67