AgroStar Krishi Gyaan
Pune, Maharashtra
17 Mar 19, 06:00 PM
ਪਸ਼ੂ ਪਾਲਣਕ੍ਰਿਸ਼ੀ ਜਾਗਰਨ
ਦੇਸ਼ ਵਿੱਚ ਇਨ੍ਹਾਂ ਮਝ ਦੀ ਨਸਲ ਦੀ ਮੰਗ ਵੱਧ ਰਹੀ ਹੈ
ਬਫੇਲੋ ਇੱਕ ਦੁਧ ਦੇਣ ਵਾਲਾ ਪਸ਼ੂ ਹੈ। ਕਈ ਲੋਕ ਗਾਵਾਂ ਦੇ ਦੁੱਧ ਤੋਂ ਜਿਆਦਾ ਮੱਝਾਂ ਦਾ ਦੁੱਧ ਪੰਸਦ ਕਰਦੇ ਹਨ, ਅਤੇ ਪਿੰਡਾ ਵਿੱਚ, ਇਹ ਇੱਕ ਬਹੁਤ ਹੀ ਲਾਭਦਾਇਕ ਜਾਨਵਰ ਹੈ। ਹੇਠਾਂ ਇਸਦੀ ਉਹ ਨਸਲਾਂ ਦਿੱਤੀਆਂ ਹਨ ਜਿਨ੍ਹਾਂ ਦੀ ਅੱਜ ਦੇ ਦੌਰ ਵਿੱਚ ਬਹੁਤ ਮੰਗ ਹੈ।
ਮੁਰਰਾ ਨਸਲ:_x000D_ • ਇਸ ਨਸਲ ਦੀਆਂ ਅੱਖਾਂ ਅਤੇ ਸਿੰਗ ਸਵਦੇਸ਼ੀ ਮੱਝਾਂ ਤੋਂ ਛੋਟੇ ਹੁੰਦੇ ਹਨ, ਜੋਕਿ ਆਸਾਨੀ ਨਾਲ ਪਛਾਣੇ ਜਾ ਸਕਦੇ ਹਨ।_x000D_ • ਇਸ ਨਸਲ ਦੇ ਸਿੰਗ ਦਾ ਮੁੜੇ ਹੋਏ, ਛੋਟੇ, ਅਤੇ ਪਤਲੇ ਕਿਨਾਰੇ ਵਾਲੇ ਹੁੰਦੇ ਹਨ। _x000D_ • ਮੱਝ ਦੀ ਗਰਦਨ ਲੰਬੀ ਹੁੰਦੀ ਹੈ ਜਦੋਂ ਕਿ ਪੀਠ ਕਾਫੀ ਚੌੜੀ ਹੁੰਦੀ ਹੈ। ਇਸ ਦਾ ਰੰਗ ਘੱਟੇ ਅਤੇ ਜਿਆਦਾ ਕਾਲਾ ਹੁੰਦਾ ਹੈ। _x000D_ • ਸ਼ੁਧ ਮੁਰਰਾ ਮੱਝਾਂ ਦੀ ਕੀਮਤ 40,000 ਤੋਂ 80,000 ਰੁਪਏ ਦੇ ਵਿਚਕਾਰ ਹੁੰਦੀ ਹੈ ਅਤੇ ਇਹ ਰੋਜ਼ਾਨਾ 12 ਲੀਟਰ ਦੁੱਧ ਦਿੰਦੀਆਂ ਹਨ।_x000D_ • ਜੇਕਰ ਇਹ ਮੱਝ 12 ਲੀਟਰ ਤੋਂ ਵੱਧ ਦੁੱਧ ਦਵੇ, ਤਾਂ ਇਸਦੀ ਲਾਗਤ 45,000 ਰੂਪਏ ਤੋਂ ਜਿਆਦਾ ਹੋ ਜਾਂਦੀ ਹੈ। ਇਸਦੀ ਕੀਮਤ ਭਾਰਤ ਦੇ ਵੱਖ-ਵੱਖ ਖੇਤਰਾਂ ਵਿੱਚ ਵੱਖ-ਵੱਖ ਹੁੰਦੇ ਹਨ।_x000D_ _x000D_ ਭਦਾਵਰੀ ਨਸਲ:_x000D_ • ਸਾਡੇ ਦੇਸ਼ ਵਿੱਚ ਭਦਾਵਰੀ ਮੱਝ ਦੀ ਵੀ ਬਹੁਤ ਜਿਆਦਾ ਮੰਗ ਹੈ। ਭਾਵੇਂ ਇਹ ਨਸਲ ਦੀ ਮੱਝ ਮੁਰਰਾ ਮੱਝ ਤੋਂ ਘੱਟ ਦੁੱਧ ਦਿੰਦੀ ਹੈ, ਪਰ ਇਸਦੇ ਦੁਧ ਵਿੱਚ ਬਹੁਤ ਜਿਆਦਾ ਫੈਟ ਹੁੰਦੀ ਹੈ।_x000D_ • ਇਹ ਪ੍ਰਤੀ ਦਿਨ 4-5 ਲੀਟਰ ਦੁਧ ਦਿੰਦੀ ਹੈ ਜਿਸ ਵਿੱਚ ਲਗਭਗ 8% ਫੈਟ ਹੁੰਦਾ ਹੈ।_x000D_ • ਇਹ ਮਾਤਰਾ ਦੂਜਿਆਂ ਮੱਝਾ ਵਿੱਚ 6% ਤੋਂ 14% ਤਕ ਹੁੰਦਾ ਹੈ। ਇਸਦੇ ਦੁਧ ਵਿੱਚ ਫੈਟ ਦਾ ਪ੍ਰਤੀਸ਼ਤ ਦੇਸ਼ ਦੀ ਕਿਸੇ ਹੋਰ ਮੱਝ ਤੋਂ ਜਿਆਦਾ ਹੁੰਦਾ ਹੈ।_x000D_ _x000D_ ਹਵਾਲਾ – ਕ੍ਰਿਸ਼ੀ ਜਾਗਰਣ_x000D_ _x000D_ ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
1755
10