AgroStar Krishi Gyaan
Pune, Maharashtra
30 Mar 19, 06:00 PM
ਜੈਵਿਕ ਖੇਤੀਹਰੇਕ ਲਈ ਖੇਤੀਬਾੜੀ
ਦਸ਼ਪਰਣੀ ਅਰਕ: ਬਣਾਉਣ ਅਤੇ ਸਟੋਰ ਕਰਨ ਦੀ ਵਿਧੀ
ਦਸ਼ਪਰਣੀ ਅਰਕ ਹਰ ਕਿਸਮ ਦੇ ਕੀੜੇ ਅਤੇ ਰੋਗਾਂ ਤੇ ਕਾਬੂ ਪਾਉਣ ਲਈ ਬੜਾ ਪ੍ਰਭਾਵੀ ਅਰਕ ਹੈ, ਇਹ ਸਿਰਫ ਕੁਦਰਤੀ ਸਮੱਗਰੀ ਨਾਲ ਬਣਾਇਆ ਜਾਂਦਾ ਹੈ। ਇਹ ਪੌਦੇ ਦੀ ਸਮੁੱਚੀ ਪ੍ਰਤਿਰੱਖਿਆ ਨੂੰ ਵਧਾਉਂਦਾ ਹੈ, ਇਹ ਐਂਟੀਵਾਇਰਲ ਅਤੇ ਐਂਟੀਫੰਗਲ ਹੈ। ਕਿਸਾਨ ਇਸ ਅਰਕ ਨੂੰ ਘਰ ਬਣਾ ਸਕਦੇ ਹਨ।
ਸਮੱਗਰੀ:_x000D_ _x000D_ • ਹੇਠ ਲਿਖੇ ਰੁਖਾਂ ਦੇ ਹਿਸਿਆਂ ਨੂੰ 500 ਲੀਟਰ ਡ੍ਰਮ ਵਿੱਚ ਕੁਚਲੋ_x000D_ • ਨੀਮ ਦੀ ਪਤਿਆਂ – 5 ਕਿਲੋ_x000D_ • ਜਤ੍ਰੋਪਾ ਪਤਿਆਂ ਪਪੀਤਾ – 2 ਕਿਲੋ_x000D_ • ਗਿਲੋਏ ਦੀ ਪਤਿਆਂ – 2 ਕਿਲੋ_x000D_ • ਸੀਤਾਫਲ ਦੀ ਪਤਿਆਂ – 2 ਕਿਲੋ, ਕਰੰਜਾ ਦੀ ਪਤਿਆਂ – 2 ਕਿਲੋ, ਅਰੰਡੀ ਦੀ ਪਤਿਆਂ – 2 ਕਿਲੋ_x000D_ • ਕਨੇਰ ਦੀ ਪਤਿਆਂ – 2 ਕਿਲੋ_x000D_ • ਆਕ ਦੀ ਪਤਿਆਂ – 2 ਕਿਲੋ_x000D_ • ਹਰੀ ਮਿਰਚ ਦਾ ਪੇਸਟ – 2 ਕਿਲੋ_x000D_ • ਲਸਣ (ਥੋਮ) ਦਾ ਪੇਸਟ – 250 ਗ੍ਰਾਮ_x000D_ • ਗਾਂ ਦਾ ਗੋਹਾ – 3 ਕਿਲੋ, ਗਾਂ ਦਾ ਮੂਤਰ – 5 ਲੀਟਰ, ਪਾਣੀ – 200 ਲੀਟਰ_x000D_ _x000D_ ਬਣਾਉਣ ਦੀ ਵਿਧੀ_x000D_ • 200 ਲੀਟਰ ਦਾ ਭਾਂਡਾ ਲਵੋ (ਜਾਂ ਤੇ ਪਲਾਸਟਿਕ ਡ੍ਰਮ ਜਾਂ ਅਜਿਹਾ ਕੁਝ)_x000D_ • ਸਭਤੋਂ ਪਹਿਲਾਂ ਇਸ ਵਿੱਚ ਪਾਣੀ ਪਾਓ_x000D_ • ਸਾਰੀ 10 ਤਰ੍ਹਾਂ ਦੀਆਂ ਪਤਿਆਂ ਨੂੰ ਪਾਣੀ ਵਿੱਚ ਡੂਬਾਓ_x000D_ • ਡੂਬੇ ਪਤਿਆਂ ਦੇ ਉਪਰ ਗਾਂ ਦਾ ਮੂਤਰ ਅਤੇ ਗੋਹਾ ਪਾਓ_x000D_ • ਇਸਨੂੰ ਚੰਗੀ ਤਰ੍ਹਾਂ ਮਿਕਸ ਕਰੋ ਅਤੇ 5 ਦਿਨਾਂ ਤਕ ਐਵੇਂ ਹੀ ਛੱਡ ਦਿਓ_x000D_ • ਛੇਵੇਂ ਦਿਨ, ਇਸ ਵਿੱਚ 5-7 ਲੀਟਰ ਪਾਣੀ ਪਾਓ ਅਤੇ ਫਿਰ ਤੋਂ ਭਾਂਡੇ ਦੀ ਸਾਰੀ ਸਮੱਗਰੀ ਨੂੰ ਮਿਕਸ ਕਰੋ_x000D_ • ਭਾਂਡੇ ਨੂੰ ਐਵੇਂ ਹੀ ਇਕ ਮਹੀਨੇ ਤਕ ਰੱਖ ਦਿਓ_x000D_ • ਇਸਤੋਂ ਬਾਅਦ ਇਸਨੂੰ ਫਿਲਟਰ ਕਰਕੇ ਤੁਹਾਡਾ ਦਸ਼ਪਰਣੀ ਅਰਕ ਤਿਆਰ ਹੋ ਜਾਵੇਗਾ_x000D_ _x000D_ ਸਟੋਰ ਕਰਨ ਦੀ ਵਿਧੀ_x000D_ _x000D_ • ਇਸ ਕੀਟਨਾਸ਼ਕ ਵਿੱਚ ਮੱਖਿਆਂ ਨੂੰ ਅੰਡੇ ਦੇਣ ਅਤੇ ਕੀੜੇ (ਮਕੌੜੇ) ਬਣਨ ਤੋਂ ਰੋਕਣ ਲਈ, ਇਸਨੂੰ ਛਾਂਵੇ ਅਤੇ ਤਾਰਾਂ ਵਾਲੇ ਜਾਲ ਨਾਲ ਜਾਂ ਪਲਾਸਟਿਕ ਵਾਲੀ ਮੱਛਰਦਾਨੀ ਨਾਲ ਢੱਕਿਆ ਜਾਣਾ ਚਾਹੀਦਾ ਹੈ।_x000D_ • ਅਜਿਹਾ ਕੀਟਨਾਸ਼ਕ ਨੂੰ ਸਟੋਰ ਅਤੇ ਵਰਤੋਂ ਕਰਨ ਤਕ ਦੇ ਸਮੇਂ ਤੇ ਵੀ ਕਰੋ।_x000D_ • ਇਸ ਅਰਕ ਨੂੰ ਛੇ ਮਹੀਨਿਆਂ ਤਕ ਸਟੋਰ ਕੀਤਾ ਜਾ ਸਕਦਾ ਹੈ ਅਤੇ ਇਹ ਇਕ ਏਕੜ ਲਈ ਕਾਫੀ ਹੈ।_x000D_ • ਇਸ ਕੀਟਨਾਸ਼ਕ ਨੂੰ ਚਾਰ ਮਹੀਨੇ ਤਕ ਚੰਗੀ ਸਥਿਤੀ ਵਿੱਚ ਸਟੋਰ ਕੀਤਾ ਜਾ ਸਕਦਾ ਹੈ।_x000D_ ਕੀਟਨਾਸ਼ਕ ਦੀ ਵਰਤੋਂ ਕਿਵੇਂ ਕਰੀਏ?_x000D_ _x000D_ ਸਪਰੇਅ ਸਿਸਟਮ – ਇਹ ਕੀਟਨਾਸ਼ਕ ਫੋਲੀਅਰ ਸਪਰੇਅ ਵਾਂਗ ਦਿੱਤਾ ਜਾ ਸਕਦਾ ਹੈ।_x000D_ _x000D_ ਧਿਆਨ ਦਿਓ:_x000D_ • 125 ml ਕੀਟਨਾਸ਼ਕ ਨੂੰ 10 ਲੀਟਰ ਪਾਣੀ ਰਲਾ ਕੇ ਪਤਲਾ ਕਰੋ ਜਾਂ_x000D_ • ਇਕ ਏਕੜ ਲਈ 2.5 ਲੀਟਰ ਕੀਟਨਾਸ਼ਕ ਨੂੰ 200 ਲੀਟਰ ਪਾਣੀ ਰਲਾ ਕੇ ਪਤਲਾ ਕਰੋ_x000D_ _x000D_ ਸਰੋਤ: ਸਾਰਿਆਂ ਲਈ ਖੇਤੀ _x000D_ ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
679
11