AgroStar Krishi Gyaan
Pune, Maharashtra
27 Jun 19, 10:00 AM
ਗੁਰੂ ਗਿਆਨଏଗ୍ରୋଷ୍ଟାର ଏଗ୍ରୋନୋମୀ ସେଣ୍ଟର ଅଫ ଏକ୍ସଲେନ୍ସ
ਬ੍ਰਿੰਜਲ ਸ਼ੂਟ ਅਤੇ ਫ੍ਰੂਟ ਬੋਰਰ - ਆਈਪੀਐਮ
ਏਕੀਕ੍ਰਤ ਪੇਸਟ ਪ੍ਰਬੰਧਨ (ਆਈਪੀਐਮ): • ਟ੍ਰਾਂਸਪਲਾਂਟ (ਪੌਦਾਰੋਪਣ) ਲਈ ਰੋਧਕ ਕਿਸਮਾਂ ਦੀ ਚੋਣ ਕਰੋ • ਬੈਂਗਣ ਦੀ ਸ਼ੂਟ ਅਤੇ ਫ੍ਰੂਟ ਬੋਰਰ ਦੀ ਖਰਾਬੀ ਨੂੰ ਘੱਟ ਕਰਨ ਲਈ ਪੱਤਿਆਂ ਨੂੰ ਕੱਟ ਦਿਓ • ਖੇਤਾਂ ਵਿੱਚ, ਫਿਰੋਮੋਨ ਜਾਲ@10-12 ਪ੍ਰਤੀ ਏਕੜ ਤੇ ਇੰਸਟਾਲ ਕਰੋ • ਖਰਾਬੀ ਹੋਣ ਦੀ ਸ਼ੁਰੂਆਤੀ ਪੜਾਅ ਤੇ, ਬੋਟੈਨੀਕਲ ਕੀਟਨਾਸ਼ਕ ਸਪਰੇਅ ਕਰੋ • ਗਊ-ਮੂਤਰ (20%) ਅਤੇ ਨੀਮ ਤੋਂ ਬਣੇ ਅਰਕ, ਸੀਤਾਫਲ, ਲੈਂਟਾਨਾ ਕੈਮਰਾ ਜਾਂ ਜਤਰੋਪਾ (10%) ਨੂੰ ਸਪਰੇਅ ਕਰੋ
• ਜਿਆਦਾ ਫੈਲਾਅ ਤੇ, ਕਲੋਰੈਂਤ੍ਰਾਨਿਲੀਪਰੋਲ 18.5 SC 4 ਜਾਂ ਐਮਾਮੈਕਟਿਨ ਬੇਂਜੋਏਟ 5 SG 4 g ਜਾਂ ਥਿਓਡੀਕਾਰਬ 75 WP 10g ਜਾਂ ਸਾਈਪਰਮੇਥ੍ਰਿਨ 3% + ਕ੍ਵਿਨਲਫੋਸ 20EC@ 5 ਮਿਲੀ ਜਾਂ ਡੇਲਟਾਮੇਥ੍ਰਿਨ 1% + ਟ੍ਰਾਇਜੋਫੋਸ 35% EC 10 ਮਿਲੀ ਪ੍ਰਤੀ 10 ਲੀਟਰ ਪਾਣੀ ਨਾਲ ਸਪਰੇਅ ਕਰੋ • ਹਰੇਕ ਸਪਰੇਅ ਤੇ ਕੀਟਨਾਸ਼ਕ ਬਦਲੋ ਖੇਤ ਦੀ ਸੀਮਾਵਾਂ ਤੇ ਫਸਲ ਦੇ ਖੂਹੰਦ ਨੂੰ ਨਾ ਸੁੱਟੋ ਬਲਕਿ ਉਹਨਾੰ ਨੂੰ ਚੰਗੀ ਤਰ੍ਹਾਂ ਤਬਾਹ ਕਰ ਦਿਓ ਡਾ. ਟੀ. ਐਮ. ਭਰਪੋਦਾ, ਸਾਬਕਾ ਕੀਟ ਵਿਗਿਆਨ ਪ੍ਰੋਫੈਸਰ, ਬੀ ਏ ਕਾਲਜ ਆਫ ਐਗਰੀਕਲਚਰ, ਅਨੰਦ ਐਗਰੀਕਲਚਰਲ ਯੂਨੀਵਰਸਿਟੀ, ਆਨੰਦ- 388 110 (ਗੁਜਰਾਤ ਭਾਰਤ) ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
548
65