AgroStar Krishi Gyaan
Pune, Maharashtra
13 Apr 19, 06:00 PM
ਜੈਵਿਕ ਖੇਤੀਐਗਰੋਵੋਨ
ਫਲਾਂ ਦੀ ਫਸਲਾਂ ਵਿੱਚ ਮਲਚਿੰਗ ਦੇ ਲਾਭ
ਮਲਚ ਨਮੀ ਨੂੰ ਬਰਕਰਾਰ ਰੱਖਦੀ ਹੈ, ਮਿੱਟੀ ਦੀ ਕਟਾਈ ਨੂੰ ਰੋਕਦੀ ਹੈ, ਘਾਹ-ਫੂਸ ਨੂੰ ਕਾਬੂ ਰੱਖਦੀ ਹੈ ਅਤੇ ਮਿੱਟੀ ਵਿੱਚ ਪੌਸ਼ਟਿਕ ਤੱਤ ਵਧਾਉਂਦੀ ਹੈ। ਪਾਣੀ ਦੇ ਵਾਸ਼ਪੀਕਰਨ ਨੂੰ ਘਟਾਉਣ ਲਈ ਫਲਾਂ ਦੇ ਬਾਗ ਵਿੱਚ ਗੰਨੇ ਦਾ ਘਾਹ, ਰੂੰ ਦੀ ਪਰਾਲੀ, ਕਣਕ ਦੀ ਪਰਾਲੀ ਅਤੇ ਹੋਰ ਚੀਜਾਂ ਵਰਤਿਆਂ ਜਾਂਦੀਆਂ ਹਨ।
ਲਾਭ:_x000D_ • ਮਿੱਟੀ ਵਿੱਚ ਪਾਣੀ ਰੱਖਣ ਦੀ ਸਮਰੱਥਾ ਵਧਾਉਂਦਾ ਹੈ ਅਤੇ ਪਾਣੀ ਨੂੰ 20% ਤੋਂ 30% ਤਕ ਸੰਭਾਲਦਾ ਹੈ।_x000D_ • 80% ਤੋਂ 90% ਘਾਹ ਦੇ ਨਿਯੰਤ੍ਰਣ ਕਰਨ ਅਤੇ ਮਿੱਟੀ ਦੀ ਬਨਾਵਟ ਅਤੇ ਮਿੱਟੀ ਦੀ ਕਟਾਈ ਨੂੰ ਰੋਕ ਕੇ ਫਸਲ ਦਾ ਉਤਪਾਦਨ ਵਧਾਉਂਦਾ ਹੈ_x000D_ • ਮਿੱਟੀ ਦਾ ਤਾਪਮਾਨ ਵਧਾਉਂਦਾ ਹੈ ਅਤੇ ਇਹ ਸੰਤੁਲਿਤ ਤਾਪਮਾਨ ਨਾਲ ਸਹੀ ਬੈਕਟੀਰੀਅਲ ਪ੍ਰਕਿਰਿਆ ਬਣਾਉਂਦੀ ਹੈ_x000D_ • ਫਸਲ ਦੀ ਪੈਦਾਵਾਰ, ਉਤਪਾਦਨ ਅਤੇ ਗੁਣਵੱਤਾ ਸੁਧਾਰਦਾ ਹੈ_x000D_ • ਖਾਦ ਅਤੇ ਪਾਣੀ ਦੀ ਉਚਿਤ ਵਰਤੋਂ ਹੁੰਦੀ ਹੈ।_x000D_ ਸੰਦਰਭ: ਐਗਰੋਵਨ_x000D_ ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
361
1