AgroStar Krishi Gyaan
Pune, Maharashtra
02 Jun 19, 06:00 PM
ਪਸ਼ੂ ਪਾਲਣਅਮੂਲ
ਦੁੱਧ ਦੇਣ ਵਾਲੇ ਪਸ਼ੂਆਂ ਲਈ ਮਿਨਰਲ ਮਿਕਸਰ ਅਤੇ ਲੂਣ ਦੇ ਲਾਭ
• ਵੱਛਿਆਂ ਦਾ ਤੇਜ਼ੀ ਨਾਲ ਵਾਧਾ ਅਤੇ ਵਿਕਾਸ • ਜਲਦੀ ਗਰਭ ਅਵਸਥਾ ਦੇ ਲਾਭ • ਸਿਹਤਮੰਦ ਵੱਛੇ ਦਾ ਜਨਮ ਹੁੰਦਾ ਹੈ ਅਤੇ ਬਿਹਤਰ ਮਾਤਰਾ ਵਿੱਚ ਦੁੱਧ ਦੇ ਸਕਦੀ ਹੈ • ਛੋਟੇ ਪਸ਼ੂਆਂ ਨੂੰ 25 ਗ੍ਰਾਮ ਮਿਨਰਲ ਮਿਕਸਰ ਦੇਣਾ ਚਾਹੀਦਾ ਹੈ, ਜਦ ਕਿ ਬਾਲਗ ਪਸ਼ੂਆਂ ਨੂੰ 50 ਗ੍ਰਾਮ ਦੇਣਾ ਚਾਹੀਦਾ ਹੈ • ਪਸ਼ੂ ਦੀ ਸਿਹਤ ਚੰਗੀ ਬਣਾਈ ਰੱਖਦਾ ਹੈ, ਚਰਬੀ ਬਣਾਈ ਰੱਖਦਾ ਹੈ ਅਤੇ SNF ਵਿੱਚ ਸੁਧਾਰ ਕਰਦਾ ਹੈ • ਪਸ਼ੂਆਂ ਵਿੱਚ ਰੋਗ ਅਤੇ ਗਰਭਪਾਤ ਤੋਂ ਰੋਕਥਾਮ ਕਰਦਾ ਹੈ • ਬਾਰ-ਬਾਰ ਪ੍ਰਜਨਨ ਦੀ ਸੰਭਾਵਨਾ ਘਟਾਉਂਦਾ ਹੈ ਅਤੇ ਦੋ ਡਿਲੀਵਰੀਆਂ ਦੇ ਵਿਚਕਾਰ ਦਾ ਸਮਾਂ ਘਟਾਉਂਦਾ ਹੈ • ਚਾਰੇ ਦਾ ਸੁਆਦ ਬਿਹਤਕ ਕਰਦਾ ਹੈ ਅਤੇ ਪਾਚਨ ਸ਼ਕਤੀ ਵਧਾਉਂਦਾ ਹੈ • ਖੂਨ ਦੇ ਦੌਰੇ ਵਿੱਚ ਸੁਧਾਰ ਕਰਦਾ ਹੈ ਅਤੇ ਤਲਖੀ ਨੂੰ ਰੋਕਦਾ ਹੈ ਹਵਾਲਾ: ਅਮੂਲ
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
1513
2