AgroStar Krishi Gyaan
Pune, Maharashtra
30 Jan 20, 04:00 PM
ਅੱਜ ਦੀ ਫੋਟੋਐਗਰੋਸਟਾਰ ਐਗਰੋਨੌਮੀ ਸੈਂਟਰ ਆਫ ਐਕਸੀਲੈਂਸ
ਹਦਵਾਣੇ ਦੀ ਫਸਲ ਵਿੱਚ ਫੁੱਲ ਵਧਾਉਣ ਲਈ ਉਚਿਤ ਪੌਸ਼ਟਿਕ ਪ੍ਰੰਬਧਨ
ਕਿਸਾਨ ਦਾ ਨਾਮ: ਸ਼੍ਰੀ. ਸ਼ਿਵਾਜੀ ਗਾਇਕਵਾੜ ਰਾਜ: ਮਹਾਰਾਸ਼ਟਰ ਸਲਾਹ: ਪ੍ਰਤੀ ਏਕੜ 12:61:00 @ 1 ਕਿਲੋਗ੍ਰਾਮ / ਦਿਨ ਡਰਿਪ ਰਾਹੀਂ ਦਿੱਤਾ ਜਾਣਾ ਚਾਹੀਦਾ ਹੈ। ਨਾਲ ਹੀ, ਅਮੀਨੋ ਐਸਿਡ @ 30 ਮਿਲੀ + ਮਾਈਕ੍ਰੋਨਿਉਟ੍ਰਿਏਂਟ @15 ਗ੍ਰਾਮ ਪ੍ਰਤੀ ਪੰਪ ਦੇ ਹਿਸਾਬ ਨਾਲ ਸਪਰੇਅ ਕਰੋ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
382
61