AgroStar Krishi Gyaan
Pune, Maharashtra
26 Jan 20, 04:00 PM
ਅੱਜ ਦੀ ਫੋਟੋਐਗਰੋਸਟਾਰ ਐਗਰੋਨੌਮੀ ਸੈਂਟਰ ਆਫ ਐਕਸੀਲੈਂਸ
ਚਨੇ ਦੀ ਫਸਲ ਵਿੱਚ ਫੁਲ ਵਧਾਉਣ ਲਈ ਢੁਕਵਾਂ ਪੋਸ਼ਟਿਕ ਪ੍ਰਬੰਧਨ
ਕਿਸਾਨ ਦਾ ਨਾਮ: ਸ਼੍ਰੀ. ਵਿਜੇ ਨਿਰਮਲਕਰ ਰਾਜ: ਛੱਤੀਸਗੜ੍ਹ ਸਲਾਹ: ਅਮੀਨੋ ਐਸਿਡ @ 30 ਮਿਲੀ + ਮਾਈਕ੍ਰੋਨਿਉਟ੍ਰਿਏਂਟ @ 15 ਗ੍ਰਾਮ ਪ੍ਰਤੀ ਪੰਪ ਦੇ ਹਿਸਾਬ ਨਾਲ ਸਪਰੇਅ ਕਰੋ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
445
48