AgroStar Krishi Gyaan
Pune, Maharashtra
20 Oct 19, 04:00 PM
ਅੱਜ ਦੀ ਫੋਟੋਐਗਰੋਸਟਾਰ ਐਗਰੋਨੌਮੀ ਸੈਂਟਰ ਆਫ ਐਕਸੀਲੈਂਸ
ਅਨਾਰ ਵਿੱਚ ਜਿਆਦਾ ਫੁੱਲ ਉਗਾਉਣ ਲਈ ਢੁੱਕਵਾਂ ਪੌਸ਼ਟਿਕ ਪ੍ਰਬੰਧਨ
ਕਿਸਾਨ ਦਾ ਨਾਮ - ਸ਼੍ਰੀ ਘਣਸ਼ਿਆਮ ਗਾਇਕਵਾੜ ਰਾਜ- ਮਹਾਰਾਸ਼ਟਰ ਸਲਾਹ-ਪ੍ਰਤੀ ਏਕੜ ਦੇ ਹਿਸਾਬ ਨਾਲ 12: 61:0@3 ਕਿੱਲੋ ਨੂੰ ਡਰਿਪ ਰਾਹੀਂ ਦੇਣਾ ਚਾਹੀਦਾ ਹੈ ਅਤੇ ਐਮਿਨੋ ਐਸਿਡ 15 ਮਿ.ਲੀ. ਪ੍ਰਤੀ ਪੰਪ ਦੇ ਹਿਸਾਬ ਨਾਲ ਸਪਰੇਅ ਕਰੋ
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
546
21