AgroStar Krishi Gyaan
Pune, Maharashtra
30 Oct 19, 04:00 PM
ਅੱਜ ਦੀ ਫੋਟੋਐਗਰੋਸਟਾਰ ਐਗਰੋਨੌਮੀ ਸੈਂਟਰ ਆਫ ਐਕਸੀਲੈਂਸ
ਚੰਗੀ ਗੁਣਵੱਤਾ ਦੀ ਮਿਰਚ ਲਈ ਢੁਕਵਾਂ ਪੌਸ਼ਟਿਕ ਪ੍ਰਬੰਧਨ
ਕਿਸਾਨ ਦਾ ਨਾਮ: ਸ਼੍ਰੀ. ਬਰੀਆ ਚੇਤਨ ਰਾਜ: ਗੁਜਰਾਤ ਸਲਾਹ: ਪ੍ਰਤੀ ਏਕੜ 13:40:13 @ 3 ਕਿੱਲੋ ਦੇ ਹਿਸਾਬ ਨਾਲ ਡਰਿਪ ਰਾਹੀਂ ਵੀ ਦੇਣਾ ਚਾਹੀਦਾ ਹੈ ਅਤੇ 20 ਗ੍ਰਾਮ ਪ੍ਰਤੀ ਪੰਪ ਦੇ ਹਿਸਾਬ ਨਾਲ ਮਾਈਕ੍ਰੋਨਿਉਟ੍ਰਿਏਂਟ ਸਪਰੇਅ ਕਰਨਾ ਚਾਹੀਦਾ ਹੈ
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
437
1