AgroStar Krishi Gyaan
Pune, Maharashtra
12 Jun 19, 10:00 AM
ਅੰਤਰਰਾਸ਼ਟਰੀ ਖੇਤੀਬੁਡੀਦਯਾ ਤਨਮਨ ਬੂਹਾ
ਇਕੱਲੇ ਪੌਦੇ ਵਿੱਚ ਤਿੰਨ ਵੱਖ ਕਿਸਮਾਂ ਦੇ ਅੰਬਾਂ ਦੀ ਕਲਮ ਬੰਨਣਾ
ਅੰਬ ਦੇ ਰੁੱਖ ਦਾ ਪ੍ਰਸਾਰ ਬੀਜ ਲਗਾਕੇ ਜਾਂ ਕਲਮ ਬੰਨਣ ਦੋਨਾਂ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਬੀਜਾਂ ਦੁਆਰਾ ਬੀਜੇ ਗਏ ਅੰਬਾਂ ਦੇ ਰੁੱਖ ਕਲਮ ਦੁਆਰਾ ਲਗਾਏ ਗਏ ਅੰਬਾਂ ਦੇ ਰੁਖਾਂ ਨਾਲੋਂ ਫਲਾਂ ਦਾ ਉਤਪਾਦਨ ਕਰਨ ਵਿੱਚ ਜਿਆਦਾ ਸਮਾਂ ਲਗਾਉਂਦੇ ਹਨ ਅਤੇ ਇਹਨਾਂ ਨੂੰ ਸਾੰਭਣਾ ਜਿਆਦਾ ਔਖਾ ਹੁੰਦਾ ਹੈ; ਇਸਲਈ ਅੰਬਾਂ ਦਾ ਪ੍ਰਸਾਰ ਕਰਨ ਵਾਸਤੇ ਕਲਮ ਬੰਨਣ ਦੇ ਤਰੀਕੇ ਨੂੰ ਜਿਆਦਾ ਅਪਨਾਇਆ ਜਾਂਦਾ ਹੈ।ਇਹ ਵਿਡੀਓ ਨਾਲ ਇਹ ਸਮਝਣ ਵਿੱਚ ਮਦਦ ਮਿਲੇਗੀ ਕਿ ਕਿਵੇਂ ਇਕੱਲੇ ਅੰਬ ਦੇ ਰੁੱਖ ਵਿੱਚ ਕਈ ਸਾਰੀ ਕਿਸਮਾਂ ਦੀ ਕਲਮ ਲਗਾਈ ਜਾ ਸਕਦੀ ਹੈ। ਸਰੋਤ: ਬੁਡੀਦਯਾ ਤਨਮਨ ਬੂਹਾ
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
1020
19