AgroStar Krishi Gyaan
Pune, Maharashtra
16 May 19, 10:00 AM
ਗੁਰੂ ਗਿਆਨଏଗ୍ରୋଷ୍ଟାର ଏଗ୍ରୋନୋମୀ ସେଣ୍ଟର ଅଫ ଏକ୍ସଲେନ୍ସ
ਗੁਲਾਬੀ ਬੋਲਵੋਰਮ ਦਾ ਪ੍ਰਬੰਧਨ ਕਰਨ ਲਈ ਕਪਾਹ ਬੀਜਣ ਤੋਂ ਪਹਿਲਾਂ ਵਰਤੇ ਜਾਣ ਵਾਲੇ ਉਪਾਅ
ਗੁਲਾਬੀ ਬੋਲਵੋਰਮ ਉਸ ਇਲਾਕੇ ਵਿੱਚ ਹਮਲਾ ਕਰ ਸਕਦੇ ਹਨ, ਜਿਥੇ ਪਿਛਲੇ ਸਾਲ ਵਿੱਚ ਸੰਕ੍ਰਮਣ ਹੋਇਆ ਹੋਵੇਗਾ। ਇਸਲਈ, ਕਿਸਾਨਾਂ ਨੂੰ ਇਸ ਕੀੜੇ ਦੇ ਵਿਰੁੱਧ ਕੁਝ ਸਾਵਧਾਨੀਪੂਰਣ ਕਦਮ ਚੁੱਕੇ ਜਾਣੇ ਚਾਹੀਦੇ ਹਨ। • ਜੇਕਰ ਕਪਾਹ ਦੀ ਡੰਡਿਆਂ ਅੱਜੇ ਵੀ ਖੇਤ ਜਾਂ ਆੜ ਤੇ ਹੋਣ, ਤਾਂ ਉਹਨਾਂ ਦਾ ਨਿਪਟਾਰਾ ਕਰੋ। • ਕਤਰਨੀ ਮਸ਼ੀਨ ਦੀ ਮਦਦ ਨਾਲ ਕਪਾਹ ਦੀ ਡੰਡਿਆਂ ਦੇ ਛੋਟੇ ਟੁਕੜੇ ਕਰੋ ਅਤੇ ਜੈਵਿਕ ਖਾਦ ਬਣਾਓ। • ਜਿਨਿੰਗ ਫੈਕਟਰੀਆਂ ਦੀ ਇਮਾਰਤਾਂ ਵਿੱਚ ਫਿਰੋਮੇਨ ਜਾਲ ਲਗਾਓ। • ਬਾਲਣ ਦੇ ਮਕਸਦ ਲਈ ਰੱਖੀਆਂ ਗਈਆਂ ਕਪਾਹ ਦੀ ਡੰਡੀਆਂ ਦੇ ਢੇਰ ਨੂੰ ਪਲਾਸਟਿਕ ਦੇ ਜਾਲ ਦੇ ਨਾਲ ਢੱਕੋ। • ਜਲਦੀ ਪੱਕਣ ਵਾਲੀ ਕਪਾਹ ਦੀ ਕਿਸਮਾਂ ਦੀ ਚੋਣ ਕਰੋ।
• ਸਮੇਂ ਸਿਰ ਬਿਜਾਈ ਕਰੋ; ਜਲਦੀ ਬਿਜਾਈ ਕਰਨ ਨਾਲ ਸੰਕ੍ਰਮਣ ਵੱਧ ਜਿਆਦਾ ਹੁੰਦਾ ਹੈ। • ਬੀਟੀ-ਕਾਟਨ ਬੀਜਾਂ ਨੂੰ ਬੀਟੀ ਪੈਕਟਾਂ ਵਿੱਚ ਰਿਫੁਜਿਆ ਵਾਂਂਗ ਦਿੱਤੇ ਗਏ ਨੋਨ-ਬੀਟੀ ਬੀਜਾਂ ਨਾਲ ਬੀਜੋ। • ਸੰਤੁਲਿਤ ਖਾਦ ਅਤੇ ਸਿੰਚਾਈ ਦੀ ਵਰਤੋਂ ਕਰੋ। • ਫਸਲ ਚੱਕਰ ਅਤੇ ਕਪਾਹ ਵਿੱਚ ਉਚਿਤ ਫਸਲ ਬੀਜਣ ਦੀ ਪਾਲਣਾ ਕਰੋ। ਡਾ. ਟੀ. ਐਮ. ਭਰਪੋਦਾ, ਸਾਬਕਾ ਕੀਟ ਵਿਗਿਆਨ ਪ੍ਰੋਫੈਸਰ, ਬੀ ਏ ਕਾਲਜ ਆਫ ਐਗਰੀਕਲਚਰ, ਅਨੰਦ ਐਗਰੀਕਲਚਰਲ ਯੂਨੀਵਰਸਿਟੀ, ਆਨੰਦ- 388 110 (ਗੁਜਰਾਤ ਭਾਰਤ) ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
527
131