Looking for our company website?  
AgroStar Krishi Gyaan
Pune, Maharashtra
26 Sep 19, 06:00 AM
ਅੱਜ ਦਾ ਇਨਾਮଏଗ୍ରୋଷ୍ଟାର ଏଗ୍ରି-ଡ଼କ୍ଟର
ਆਪ ਜੀ ਚਿਲੀ ਥ੍ਰਿਪਸ ਲਈ ਕਿਹੜਾ ਕੀਟਨਾਸਕ ਸਪਰੇਅ ਕਰੋਂਗੇ?
ਕਿਸ਼ਤੀ ਵਰਗੇ ਆਕਾਰ ਵਾਂਗ ਸੰਕ੍ਰਮਿਤ ਪੱਤੀਆਂ ਮੂੜ ਜਾਂਦਿਆ ਹਨ। ਇਸਦੇ ਨਿਯੰਤ੍ਰਣ ਲਈ, ਸਪਿਨੇਟੋਰਮ 11.7 SC @ 10 ਮਿਲੀ ਜਾਂ ਸਪਿਨੋਸੈਡ 45 SC @ 3 ਮਿਲੀ ਜਾਂ ਫਿਪ੍ਰੋਨਿਲ 5 SC @ 20 ਮਿਲੀ ਜਾਂ ਸਯਾਂਤ੍ਰਾਨਿਲੀਪਰੋਲ 10 OD @ 3 ਮਿਲੀ ਪ੍ਰਤੀ 10 ਪ੍ਰਤੀ 10 ਲੀਟਰ ਪਾਣੀ ਨਾਲ ਸਪਰੇਅ ਕਰਨਾ ਚਾਹੀਦਾ ਹੈ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
16
0