AgroStar Krishi Gyaan
Pune, Maharashtra
13 Aug 19, 06:00 AM
ਅੱਜ ਦਾ ਇਨਾਮଏଗ୍ରୋଷ୍ଟାର ଏଗ୍ରି-ଡ଼କ୍ଟର
ਆਪ ਜੀ ਬੈਂਗਣ ਦੇ ਫ੍ਰੂਟ ਬੋਰਰ ਲਈ ਕਿਹੜੇ ਕੀਟਨਾਸ਼ਕਾਂ ਦੀ ਸਪਰੇਅ ਕਰਨ ਜਾ ਰਹੇ ਹੋ?
ਕਲੋਰੈਂਤ੍ਰਾਨਿਲੀਪਰੋਲ 18.5 SC @ 4 ਮਿਲੀ ਜਾਂ ਐਮਾਮੈਕਟਿਨ ਬੇਂਜੋਏਟ 5 WG @ 4 ਗ੍ਰਾਮ ਜਾਂ ਥਿਓਡੀਕਾਰਬ 75 WP @ 10 ਗ੍ਰਾਮ ਜਾਂ ਬੇਟਾਸਾਇਫਲੁਥ੍ਰਿਨ 8.49% + ਇਮੀਡਾਕਲੋਪ੍ਰਿਡ 19.81% OD @ 4 ਮਿਲੀ ਪ੍ਰਤੀ 10 ਲੀਟਰ ਪਾਣੀ ਨਾਲ ਸਪਰੇਅ ਕਰੋ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
16
0