Looking for our company website?  
AgroStar Krishi Gyaan
Pune, Maharashtra
16 Jun 19, 04:00 PM
ਅੱਜ ਦੀ ਫੋਟੋଏଗ୍ରୋଷ୍ଟାର ଏଗ୍ରୋନୋମୀ ସେଣ୍ଟର ଅଫ ଏକ୍ସଲେନ୍ସ
ਬੈਂਗਣ ਦਾ ਕੀੜਿਆਂ ਤੋਂ ਮੁਕਤ ਅਤੇ ਸਿਹਤਮੰਦ ਖੇਤ
ਕਿਸਾਨ ਦਾ ਨਾਮ: ਸ਼੍ਰੀ ਪਰਮਾਰ ਧੀਰਜ ਸਿੰਘ ਰਾਜ: ਗੁਜਰਾਤ ਸਲਾਹ :ਪ੍ਰਤੀ ਏਕੜ 19:19:19@3 ਕਿਲੋ ਡਰਿਪ ਦੁਆਰਾ ਦੇਣਾ ਚਾਹੀਦਾ ਹੈ; ਨਾਲ ਹੀ ਮਾਈਕਰੋ ਨਿਉਤ੍ਰੀਏਂਟ ਸਪਰੇਅ ਕਰੋ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
709
45