Looking for our company website?  
AgroStar Krishi Gyaan
Pune, Maharashtra
19 Sep 19, 06:00 AM
ਅੱਜ ਦਾ ਇਨਾਮଏଗ୍ରୋଷ୍ଟାର ଏଗ୍ରି-ଡ଼କ୍ଟର
ਇਹ ਲਾਭਦਾਇਕ ਲਾਰਵਾ ਕਪਾਹ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ
ਇਹ ਕ੍ਰਾਇਸੋਪੇਰਲਾ ਗਰਬ ਹੈ, ਜੋ ਇਕ ਲਾਭਕਾਰੀ ਕੀਟ ਹੈ। ਇਹ ਫਸਲ ਨੂੰ ਨੁਕਸਾਨ ਪਹੁੰਚਾਉਣ ਵਾਲੇ ਏਫਿਡਜ਼, ਜੈਸਿਡਜ਼, ਚਿੱਟੀ ਮੱਖੀ ਅਤੇ ਸੂੰਡੀਆਂ ਵਰਗੇ ਨਰਮ ਸਰੀਰ ਵਾਲੇ ਕੀੜੇ-ਮਕੌੜਿਆਂ ਦੇ ਅੰਡੇ ਖਾਂਦਾ ਹੈ। ਇਕ ਲਾਰਵਾ ਇਕ ਦਿਨ ਵਿਚ 100 ਤੋਂ ਵੱਧ ਚੂਸਣ ਵਾਲੇ ਕੀੜੇ ਖਾ ਸਕਦਾ ਹੈ; ਇਸਲਈ, ਇਨ੍ਹਾਂ ਨੂੰ ਸੁਰੱਖਿਅਤ ਕਰਨਾ ਜ਼ਰੂਰੀ ਹੈ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
11
0