Looking for our company website?  
AgroStar Krishi Gyaan
Pune, Maharashtra
08 Oct 19, 04:00 PM
ਅੱਜ ਦੀ ਫੋਟੋଏଗ୍ରୋଷ୍ଟାର ଏଗ୍ରୋନୋମୀ ସେଣ୍ଟର ଅଫ ଏକ୍ସଲେନ୍ସ
ਕਪਾਹ ਦੇ ਅਧਿਕਤਮ ਉਤਪਾਦਨ ਲਈ ਸਿਫਾਰਸ਼ ਕੀਤੀ ਖਾਦ ਪਾਓ
ਕਿਸਾਨ ਦਾ ਨਾਮ: ਸ਼੍ਰੀ. ਸੋਪਾਨ ਪਾਟਿਲ ਰਾਜ: ਮਹਾਰਾਸ਼ਟਰ ਸਲਾਹ: ਪ੍ਰਤੀ ਏਕੜ 25 ਕਿਲੋਗ੍ਰਾਮ ਯੂਰੀਆ, 50 ਕਿਲੋ 10:26:26, 8 ਕਿਲੋ ਮੈਗਨੀਸ਼ੀਅਮ ਸਲਫੇਟ ਨੂੰ ਰੱਲਾ ਕੇ ਮਿੱਟੀ ਰਾਹੀਂ ਪਾਓ
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
703
84