Looking for our company website?  
AgroStar Krishi Gyaan
Pune, Maharashtra
10 May 19, 06:00 AM
ਅੱਜ ਦਾ ਇਨਾਮଏଗ୍ରୋଷ୍ଟାର ଏଗ୍ରି-ଡ଼କ୍ଟର
ਸੰਤਰੇ ਵਿੱਚ ਉਚਿਤ ਸਿੰਜਾਈ ਪ੍ਰਬੰਧਨ
ਇਸ ਮਹੀਨੇ ਵਿੱਚ, ਸੰਤਰੇ ਦੇ ਦਰਖਤਾਂ ਤੇ ਨਵੀਂ ਕਲਿਆਂ, ਫੁੱਲਾਂ ਅਤੇ ਫਲ ਲਗਦੇ ਹਨ। ਇਸ ਲਈ ਡਬਲ ਰਿੰਗ ਵਿਧੀ ਰਾਹੀਂ 7 ਤੋਂ 10 ਦਿਨ ਦੇ ਪਾੜੇ ਤੇ ਪੌਦਿਆਂ ਦੀ ਸਿੰਜਾਈ ਕਰੋ। ਜੇ ਤੁਹਾਡੇ ਕੋਲ ਡ੍ਰਿਪ ਸਿੰਚਾਈ ਹੈ, ਤਾਂ 1 ਤੋਂ 4 ਸਾਲ ਦੇ ਪੌਦਿਆਂ ਨੂੰ 14 ਤੋਂ 63 ਲੀਟਰ ਪਾਣੀ ਪ੍ਰਤੀ ਦਿਨ ਪ੍ਰਤੀ ਪੌਦਾ ਦੇ ਨਾਲ ਸਿੰਜਾਈ ਕਰੋ, 5 ਤੋਂ 7 ਸਾਲ ਦੇ ਪੌਦਿਆਂ ਲਈ 87 ਤੋਂ 143 ਲੀਟਰ ਪਾਣੀ ਪ੍ਰਤੀ ਦਿਨ ਪ੍ਰਤੀ ਪੌਦਾ ਦੀ ਦਰ ਨਾਲ ਸਿੰਜਾਈ ਕਰੋ ਅਤੇ 8 ਤੋਂ 10+ ਸਾਲ ਦੇ ਪੌਦਿਆਂ ਨੂੰ 163 ਤੋਂ 204 ਲੀਟਰ ਪਾਣੀ ਪ੍ਰਤੀ ਦਿਨ ਪ੍ਰਤੀ ਪੌਦਾ ਦਿਓ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
175
21