Looking for our company website?  
AgroStar Krishi Gyaan
Pune, Maharashtra
18 Nov 19, 04:00 PM
ਅੱਜ ਦੀ ਫੋਟੋਐਗਰੋਸਟਾਰ ਐਗਰੋਨੌਮੀ ਸੈਂਟਰ ਆਫ ਐਕਸੀਲੈਂਸ
ਅਰੰਡੀ ਦੀ ਫਸਲ ਵਿੱਚ ਪੱਤਾ ਖਾਣ ਵਾਲੀ ਸੂੰਡੀ ਦਾ ਪ੍ਰਕੋਪ
ਕਿਸਾਨ ਦਾ ਨਾਮ: ਸ਼੍ਰੀਮਾਨ ਰਾਮ ਬਾਬੂ ਰਾਜ: ਆਂਧਰਾ ਪ੍ਰਦੇਸ਼ ਸਲਾਹ: ਇਮੇਮੈਕਟੀਨ ਬੈਂਜੋਏਟ 5% ਐਸਜੀ @ 100 ਗ੍ਰਾਮ ਜਾਂ ਕਲੋਰੈਂਤ੍ਰਾਨਿਲੀਪਰੋਲ 18.5% ਐਸਸੀ @ 60 ਮਿਲੀ ਪ੍ਰਤੀ ਏਕੜ 200 ਲੀਟਰ ਨੂੰ ਪਾਣੀ ਦੇ ਵਿੱਚ ਘੋਲ ਕੇ ਸਪਰੇਅ ਕੀਤਾ ਜਾਣਾ ਚਾਹੀਦਾ ਹੈ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
80
1