Looking for our company website?  
AgroStar Krishi Gyaan
Pune, Maharashtra
20 Aug 19, 06:00 AM
ਅੱਜ ਦਾ ਇਨਾਮଏଗ୍ରୋଷ୍ଟାର ଏଗ୍ରି-ଡ଼କ୍ଟର
ਨੀਂਬੂ ਵਿੱਚ ਲੀਫ ਮਾਈਨਰ ਦਾ ਪ੍ਰਬੰਧਨ
ਇਮੀਡਾਕਲੋਪ੍ਰਿਡ 17.8 SL @5 ਮਿਲੀ ਜਾਂ ਮੇਥਿਲ-ਓ-ਡੇਮਟਨ 25 EC @10 ਮਿਲੀ ਪ੍ਰਤੀ 10 ਲੀਟਰ ਪਾਣੀ ਨਾਲ ਸਪਰੇਅ ਕਰੋ ਜਾਂ ਪੌਦਿਆਂ ਦੇ ਆਲੇ-ਦੂਆਲੇ ਮਿੱਟੀ ਵਿੱਚ ਕਾਰਬੋਫੁਰਨ 3G @33 ਕਿਲੋ ਜਾਂ ਫੋਰੇਟ 10G @10 ਕਿਲੋ ਪ੍ਰਤੀ ਹੇਕਟੇਅਰ ਵਿੱਚ ਪਾਓ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
6
0