Looking for our company website?  
AgroStar Krishi Gyaan
Pune, Maharashtra
26 May 19, 06:00 AM
ਅੱਜ ਦਾ ਇਨਾਮଏଗ୍ରୋଷ୍ଟାର ଏଗ୍ରି-ଡ଼କ୍ଟର
ਗੰਨੇ ਵਿੱਚ ਅੱਗੇਤੀ ਸ਼ੂਟ ਬੋਰਰ ਅਤੇ ਸਟੇਮ ਬੋਰਰ ਦਾ ਪ੍ਰਬੰਧਨ
ਅੱਗੇਤੀ ਸ਼ੂਟ ਬੋਰਰ ਅਤੇ ਸਟੈਮ ਬੋਰਰ ਦੇ ਸੰਕ੍ਰਮਣ ਨਾਲ ਅੱਗਲੀ ਪੱਤਿਆਂ ਸੁੱਕ ਜਾਂਦਿਆ ਹਨ, ਇਹਨਾਂ ਪੇਸਟ ਦਾ ਨਿਯੰਤ੍ਰਣ ਕਰਨ ਲਈ, ਕਾਰਬੋਫੁਰਨ 3% CG 13 Kg ਪ੍ਰਤੀ ਏਕੜ ਜਾਂ 400 ਲੀਟਰ ਪਾਣੀ ਵਿੱਚ ਕਲੋਰੈਂਤ੍ਰਾਨਿਲੀਪਰੋਲ 18.5% SC 150 ml ਘੋਲ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
197
31