Looking for our company website?  
AgroStar Krishi Gyaan
Pune, Maharashtra
13 Sep 19, 06:00 AM
ਅੱਜ ਦਾ ਇਨਾਮଏଗ୍ରୋଷ୍ଟାର ଏଗ୍ରି-ଡ଼କ୍ଟର
ਕਪਾਹ ਪਿੰਕ ਬੋਲਵੋਰਮ ਵਾਰੇ ਜਾਣੋ
ਰੋਸੇਟ ਫੁੱਲ ਦੀ ਉਪਸਥਿਤੀ ਪਿੰਕ ਬੋਲਵੋਰਮ ਦੀ ਖਰਾਬੀ ਨੂੰ ਦਰਸ਼ਾਉਂਦੀ ਹੈ। ਸਤੰਬਰ-ਅਕਤੂਬਰ ਵਿਚ ਸੰਕ੍ਰਮਣ ਆਮਤੌਰ ਤੇ ਜਿਆਦਾ ਹੁੰਦਾ ਹੈ। ਬਾੜ੍ਹ ਦੀ ਸਿੰਚਾਈ ਅਤੇ ਗਰਮ ਮੌਸਮ ਦੁਆਰਾ ਆਬਾਦੀ ਵੱਧ ਸਕਦੀ ਹੈ। ਕਲੋਰੈਂਤ੍ਰਾਨਿਲੀਪਰੋਲ 9.3% + ਲੈਂਬਡਾ ਸਾਇਹੇਲੋਥ੍ਰਿਨ 4.6% ZC@ 5 ਮਿਲੀ ਪ੍ਰਤੀ 10 ਲੀਟਰ ਪਾਣੀ ਨਾਲ ਸਪਰੇਅ ਕਰੋ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
7
0