Looking for our company website?  
AgroStar Krishi Gyaan
Pune, Maharashtra
18 Sep 19, 10:00 AM
ਅੰਤਰਰਾਸ਼ਟਰੀ ਖੇਤੀਡੋਲਟਿਉਬ
ਕੀ ਆਪ ਜੀ ਨੇ ਕੇਲੇ ਦੀ ਵਾਢੀ ਦੀ ਇਸ ਤਕਨੀਕ ਨੂੰ ਵੇਖਿਆ ਹੈ?
• ਵਾਢੀ ਕਦੋਂ ਅਤੇ ਕਿਵੇਂ ਕੀਤੀ ਜਾਵੇ ਇਹ ਫੈਸਲਾ ਕਰਨ ਲਈ ਕੇਲੇ ਫਿੰਗਰ ਨੂੰ ਮਾਪਿਆ ਜਾਂਦਾ ਹੈ। • ਕੇਲੇ ਦੇ ਹੈਂਡ ਨੂੰ ਕਿਸੇ ਵੀ ਨੁਕਸ ਤੋਂ ਬਚਾਉਣ ਲਈ ਕੇਲੇ ਉਤੇ ਫੋਮ ਦੀ ਸੁਰੱਖਿਆਤਮਕ ਪੈਡਿੰਗ ਕੀਤੀ ਜਾਂਦੀ ਹੈ। • ਬੱਚਿਆਂ ਪੱਤਿਆਂ ਨੂੰ ਕੱਟ ਦਿੱਤਾ ਜਾਂਦਾ ਹੈ ਅਤੇ ਇਹ ਅਗਲ ਫਸਲ ਲਈ ਖਾਦ ਦਾ ਕੰਮ ਕਰਦੇ ਹਨ। • ਵਾਢੀ ਤੋਂ ਬਾਅਦ, ਕੇਲੇ ਨੂੰ ਧੋਇਆ ਜਾਂਦਾ ਹੈ, ਕ੍ਰਮ ਵਿਚ ਲਗਾਇਆ ਜਾਂਦਾ ਹੈ ਅਤੇ ਮੰਡੀ ਵਿਚ ਭੇਜਣ ਲਈ ਧਿਆਨ ਨਾਲ ਪੈਕ ਕੀਤਾ ਜਾਂਦਾ ਹੈ। ਸਰੋਤ: ਡੋਲਟਿਉਬ
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
270
6