Looking for our company website?  
AgroStar Krishi Gyaan
Pune, Maharashtra
11 Jul 19, 06:00 AM
ਅੱਜ ਦਾ ਇਨਾਮଏଗ୍ରୋଷ୍ଟାର ଏଗ୍ରି-ଡ଼କ୍ଟର
ਖੀਰਾ, ਤੋਰੀ ਵਰਗੀ ਕਕੜੀ ਫਸਲਾਂ ਦੇ ਲਈ ਗੇਂਦੇ ਫੁੱਲ ਦੀ ਫਸਲ ਉਗਾਓ
ਖੇਤ ਦੇ ਆਲੇ-ਦੂਆਲੇ ਜਾਲ ਦੇ ਵਾਂਗ ਗੇਂਦੇ ਦੇ ਪੌਦੇ ਲਗਾਓ। ਬਾਲਗ ਲੀਫ ਮਾਈਨਰ ਗੇਂਦੇ ਵੱਲ ਆਕੇ ਉੱਥੇ ਹੀ ਰਹਿਣ ਲਗਦੇ ਹਨ, ਜਿਸਦੇ ਨਤੀਜੇ ਵੱਜੋਂ ਪ੍ਰਾਥਮਿਕ ਫਸਲ ਦੇ ਸੰਕ੍ਰਮਣ ਵਿੱਚ ਮਹੱਤਵਪੂਰਣ ਕਮੀ ਆਉਂਦੀ ਹੈ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
12
0