Looking for our company website?  
AgroStar Krishi Gyaan
Pune, Maharashtra
28 Aug 19, 04:00 PM
ਅੱਜ ਦੀ ਫੋਟੋଏଗ୍ରୋଷ୍ଟାର ଏଗ୍ରୋନୋମୀ ସେଣ୍ଟର ଅଫ ଏକ୍ସଲେନ୍ସ
ਕਪਾਹ ਦੀ ਫਸਲ ਦੇ ਜ਼ਬਰਦਸਤ ਵਾਧੇ ਲਈ ਖਾਦ ਦੀ ਸਿਫਾਰਸ਼ ਕੀਤੀ ਮਾਤਰਾ ਦਿਓ
ਕਿਸਾਨ ਦਾ ਨਾਮ: ਸ਼੍ਰੀ ਕਾਰਤੀਕ ਰਾਜ: ਤਾਮਿਲਨਾਡੂ ਸਲਾਹ: ਪ੍ਰਤੀ ਏਕੜ 25 ਕਿੱਲੋ ਯੂਰੀਆ, 50 ਕਿਲੋ 10:26:26, 8 ਕਿਲੋ ਮੈਗਨੀਸ਼ੀਅਮ ਸਲਫੇਟ ਮਿੱਟੀ ਵਿੱਚ ਰੱਲਾ ਕੇ ਦਿਓ
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
760
76