Looking for our company website?  
AgroStar Krishi Gyaan
Pune, Maharashtra
17 Sep 19, 04:00 PM
ਅੱਜ ਦੀ ਫੋਟੋଏଗ୍ରୋଷ୍ଟାର ଏଗ୍ରୋନୋମୀ ସେଣ୍ଟର ଅଫ ଏକ୍ସଲେନ୍ସ
ਕਪਾਹ ਦੇ ਸਿਹਤਮੰਦ ਵਾਧੇ ਲਈ ਸਿਫਾਰਿਸ਼ ਕੀਤੀ ਖਾਦ ਦੀ ਖੁਰਾਕ ਦਿਓ
ਕਿਸਾਨ ਦਾ ਨਾਮ - ਸ਼੍ਰੀ ਦਵਿੰਦਰਪੱਪਾ ਰਾਜ- ਕਰਨਾਟਕ ਸਲਾਹ- ਇਕ ਏਕੜ ਵਿਚ 25 ਕਿਲੋ ਯੂਰੀਆ, 50 ਕਿਲੋ 10:26:26, ਅਤੇ 8 ਕਿਲੋ ਮੈਗਨੀਸ਼ੀਅਮ ਸਲਫੇਟ ਰੱਲਾ ਕੇ ਮਿੱਟੀ ਵਿਚ ਪਾਓ
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
1352
165